85 ਸਾਲਾਂ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ
ਏਬੀਪੀ ਸਾਂਝਾ | 30 Jul 2017 01:44 PM (IST)
1
ਟੈਸਟ ਕ੍ਰਿਕਟ ਦੇ 85 ਸਾਲਾਂ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਜਿੱਤ ਹੈ।
2
ਕਿਸੇ ਵੀ ਮੈਦਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ 337 ਦੌੜਾਂ ਦੀ ਹੈ ਜੋ ਉਸ ਨੇ 2015 'ਚ ਦੱਖਣੀ ਅਫਰੀਕਾ ਖਿਲਾਫ਼ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਦਰਜ ਕੀਤੀ ਸੀ।
3
ਇਹ ਭਾਰਤ ਦੀ ਵਿਦੇਸ਼ੀ ਧਰਤੀ 'ਤੇ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਹੈ। ਉਥੇ ਸ਼੍ਰੀਲੰਕਾ ਦੀ ਸਭ ਤੋਂ ਵੱਡੀ ਹਾਰ।
4
ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਲੜੀ 'ਤੇ 1-0 ਦੀ ਬੜਤ ਬਣਾ ਲਈ।
5
ਇਸ ਨੂੰ ਸ਼੍ਰੀਲੰਕਾ ਦੀ ਟੀਮ ਪਾਰ ਨਹੀਂ ਕਰ ਸਕੀ ਤੇ 245 ਦੌੜਾਂ 'ਤੇ ਚੌਥੇ ਦਿਨ ਹੀ ਢੇਰ ਹੋ ਗਈ।
6
ਭਾਰਤ ਨੇ ਮੇਜ਼ਬਾਨ ਟੀਮ ਸਾਹਮਣੇ ਚੌਥੀ ਪਾਰੀ 'ਚ 550 ਦੌੜਾਂ ਦਾ ਟੀਚਾ ਰੱਖਿਆ ਸੀ।
7
ਭਾਰਤ ਨੇ ਬੱਲੇ ਤੇ ਗੇਂਦ ਨਾਲ ਇਕਤਰਫਾ ਪ੍ਰਦਰਸ਼ਨ ਕਰਕੇ ਗਾਲੇ ਟੈਸਟ ਵਿੱਚ ਸ਼੍ਰੀਲੰਕਾ ਨੂੰ 304 ਦੌੜਾਂ ਨਾਲ ਕਰਾਰੀ ਮਾਤ ਦਿੱਤੀ।
= 7">