✕
  • ਹੋਮ

ਸੀਰੀਜ਼ ਡਿਸਾਈਡਰ 'ਚ ਧਮਾਕਾ

ਏਬੀਪੀ ਸਾਂਝਾ   |  29 Oct 2016 04:19 PM (IST)
1

ਇਹ ਰੋਹਿਤ ਸ਼ਰਮਾ ਦਾ ਵਨਡੇ ਸੀਰੀਜ਼ ਦੇ 5 ਮੈਚਾਂ 'ਚ ਪਹਿਲਾ ਅਰਧ-ਸੈਂਕੜਾ ਹੈ।

2

ਜਦ ਰੋਹਿਤ ਸ਼ਰਮਾ ਦਾ ਵਿਕਟ ਡਿੱਗਾ ਤਾਂ ਟੀਮ ਇੰਡੀਆ ਨੇ 22 ਓਵਰਾਂ 'ਚ 119 ਰਨ ਬਣਾ ਲਏ ਸਨ।

3

ਰੋਹਿਤ ਸ਼ਰਮਾ ਨੇ ਚੌਕੇ-ਛੱਕਿਆਂ ਦੀ ਵਰਖਾ ਕਰ ਭਾਰਤ ਦੀ ਧੀਮੀ ਰਨ ਗਤੀ ਨੂੰ ਵਧਾਉਣ 'ਚ ਵੀ ਮਦਦ ਕੀਤੀ।

4

ਰੋਹਿਤ ਸ਼ਰਮਾ ਨੇ ਪਹਿਲਾਂ ਰਹਾਣੇ ਨਾਲ ਮਿਲਕੇ 40 ਰਨ ਜੋੜੇ ਅਤੇ ਫਿਰ ਵਿਰਾਟ ਕੋਹਲੀ ਨਾਲ ਮਿਲਕੇ ਦੂਜੇ ਵਿਕਟ ਲਈ 79 ਰਨ ਦੀ ਪਾਰਟਨਰਸ਼ਿਪ ਕੀਤੀ।

5

ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ 70 ਰਨ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 65 ਗੇਂਦਾਂ 'ਤੇ 5 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 70 ਰਨ ਬਣਾਏ।

6

ਰੋਹਿਤ ਨੇ ਵਿਖਾ ਦਿੱਤਾ ਕਿ ਅਜੇ ਵੀ ਉਨ੍ਹਾਂ 'ਚ ਦਮਦਾਰ ਪਰੀਆਂ ਖੇਡਣ ਦਾ ਦਮ ਬਾਕੀ ਹੈ।

7

8

ਰੋਹਿਤ ਸ਼ਰਮਾ ਨੇ ਦਮਦਾਰ ਪਾਰੀ ਖੇਡ ਭਾਰਤ ਦੀ ਕਮਜ਼ੋਰ ਸ਼ੁਰੂਆਤ ਨੂੰ ਸੰਭਾਲਿਆ।

9

10

ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ 5ਵੇਂ ਵਨਡੇ ਮੈਚ 'ਚ ਰੋਹਿਤ ਸ਼ਰਮਾ ਨੇ ਫਾਰਮ 'ਚ ਧਮਾਕੇਦਾਰ ਵਾਪਸੀ ਕੀਤੀ।

  • ਹੋਮ
  • ਖੇਡਾਂ
  • ਸੀਰੀਜ਼ ਡਿਸਾਈਡਰ 'ਚ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.