ਰੋਨਾਲਡੋ ਨੇ ਕਿਸ-ਕਿਸ ਨੂੰ ਕੀਤਾ ਡੇਟ ?

ਲੂਸੀਆਨਾ ਅਬਰੂ (ਪੁਰਤਗਾਲ ਦੀ ਗਾਇਕਾ), ਟੇਸੀ ਚੁਨੀਂਘਮ, ਨਰੇਡੀਆ ਗੋਲਾਰਡੋ, ਪੈਰਿਸ ਹਿਲਟਨ,
ਕਿਮ ਕਰਦਾਸ਼ੀਅਨ, ਇਮੋਜੇਨ ਥਾਮਸ, ਐਂਡਰੇਸਾ ਉਰਾਚ, ਇਰੀਨਾ ਸ਼ਾਇਕ ਅਤੇ ਲੁਸੀਆ ਵਿਲੇਲੋਨ ਨੂੰ ਵੀ ਡੇਟ ਕਰ ਚੁੱਕੇ ਹਨ।
ਸੋਰੇਆ ਚੇਵਸ (ਪੁਰਤਗਾਲ ਦੀ ਐਕਟਰੈਸ), ਮਿਆ ਜੁਡਾਕੇਨ (ਫੈਮਿਲੀ ਫਰੈਂਡ), ਜੈਮਾ ਸਟੋਰੇ (ਪਾਰਨ ਸਟਾਰ), ਜੈਮਾ ਐਟਕਿਨਸਨ (ਬ੍ਰਿਟਿਸ਼ ਸੁਪਰਮਾਡਲ),
ਇਸਤੋਂ ਪਹਿਲਾਂ ਓਹ ਕਰੀਨਾ ਫੈਰੋ (ਪੁਰਤਗਾਲ ਦੀ ਮਾਡਲ), ਜੌਰਡਾਨਾ ਜਾਰਡੇਲ (ਬ੍ਰਾਜ਼ੀਲ ਦੀ ਸੁਪਰਮਾਡਲ), ਮੇਰਚੇ ਰੋਮੇਰੋ (ਪੁਰਤਗਾਲ ਦੀ ਮਾਡਲ),
ਰੋਨਾਲਡੋ ਬੀਤੇ ਕੁਝ ਸਾਲਾਂ 'ਚ ਮਾਡਲਸ, ਐਕਟਰੈਸ, ਪਾਰਨਸਟਾਰ ਅਤੇ ਕਈ ਹੋਰ ਖਿਡਾਰੀਆਂ ਦੀਆਂ ਗਰਲਫਰੈਂਡਸ ਨੂੰ ਡੇਟ ਕਰਨ ਲਈ ਸੁਰਖੀਆਂ 'ਚ ਰਹਿ ਚੁੱਕੇ ਹਨ। ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਲੀਜ਼ਾ ਨੇ ਰੋਨਾਲਡੋ ਦਾ ਮੈਚ ਵੇਖਣ ਲਈ ਸਟੇਡੀਅਮ 'ਚ ਵੀ ਫੇਰੀ ਪਾਈ ਸੀ।
ਮੁੱਕੇਬਾਜ਼ ਫਲਾਇਡ ਮੇਵੈਦਰ ਦੀ ਸਾਬਕਾ ਗਰਲਫਰੈਂਡ ਲੀਜ਼ਾ ਹਰਨਾਂਡਿਜ ਦੇ ਰੋਨਾਲਡੋ ਨਾਲ ਡੇਟ ਕਰਨ ਦੇ ਚਰਚੇ ਆਮ ਹੋ ਗਏ ਹਨ।
25 ਤੋਂ ਵਧ ਲੜਕੀਆਂ ਨਾਲ ਰਿਲੇਸ਼ਨ 'ਚ ਰਹਿ ਚੁੱਕੇ ਫੁਟਬਾਲਰ ਰੋਨਾਲਡੋ ਇਨ੍ਹੀਂ ਦਿਨੀ ਵਿਸ਼ਵ ਦੇ ਸਭ ਤੋਂ ਅਮੀਰ ਮੁੱਕੇਬਾਜ਼ ਦੀ ਐਕਸ ਗਰਲਫਰੈਂਡ ਨੂੰ ਡੇਟ ਕਰ ਰਹੇ ਹਨ।
ਰੋਨਾਲਡੋ ਨੂੰ ਵਿਸ਼ਵ ਦਾ ਸਭ ਤੋਂ ਅਮੀਰ ਫੁਟਬਾਲਰ ਮੰਨਿਆ ਜਾਂਦਾ ਹੈ। ਰੋਨਾਲਡੋ ਦੀ ਸਾਲਾਨਾ ਤਨਖਾਹ 144 ਕਰੋੜ ਰੁਪਏ ਤੋਂ ਵਧ ਦੱਸੀ ਜਾਂਦੀ ਹੈ।