RR vs CSK, IPL 2020: ਆਈਪੀਐਲ 2020 ਦਾ ਚੌਥਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਜਾ ਰਿਹਾ ਹੈ।ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੌਸ ਜਿੱਤਿਆ।ਪਰ ਟੀਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਰਾਜਸਥਾਨ ਰਾਇਲਜ਼ ਨੇ 20 ਓਵਰ 'ਚ 7 ਵਿਕਟ ਗੁਆ ਕੇ 216 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਨੂੰ 217 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ।217 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਅਤੇ ਸ਼ੇਨ ਵਾਟਸਨ ਮੈਦਾਨ 'ਚ ਹਨ।
CSK SCORE: 5/0 ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 5 ਦੌੜਾਂ।
CSK SCORE: 7/0 ਦੂਜੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 5 ਦੌੜਾਂ। ਮੁਰਲੀ ਵਿਜੇ 6 ਗੇਂਦਾ 'ਚ 4 ਦੌੜਾਂ ਅਤੇ ਸ਼ੇਨ ਵਾਟਸਨ 5 ਗੇਂਦਾ 'ਚ 3 ਦੌੜਾਂ ਤੇ ਕਰੀਜ਼ ਤੇ ਬਣੇ ਹੋਏ ਸੀ।
CSK SCORE: 19/0 ਤੀਜੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 19 ਦੌੜਾਂ ਰਿਹਾ। ਮੁਰਲੀ ਵਿਜੇ 11 ਗੇਂਦਾ 'ਚ 15 ਦੌੜਾਂ ਅਤੇ ਸ਼ੇਨ ਵਾਟਸਨ 7 ਗੇਂਦਾ 'ਚ 4 ਦੌੜਾਂ ਤੇ ਕਰੀਜ਼ ਤੇ ਬਣੇ ਹੋਏ ਹਨ।
CSK SCORE: 25/0 ਚਾਰ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 25 ਦੌੜਾਂ। ਮੁਰਲੀ ਵਿਜੇ 11 ਗੇਂਦਾ 'ਚ 15 ਦੌੜਾਂ ਅਤੇ ਸ਼ੇਨ ਵਾਟਸਨ 7 ਗੇਂਦਾ 'ਚ 4 ਦੌੜਾਂ ਬਣਾ ਚੁੱਕੇ ਹਨ।
CSK SCORE: 36/0 ਪੰਜਾ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 36 ਦੌੜਾਂ। ਮੁਰਲੀ ਵਿਜੇ 15 ਗੇਂਦਾ 'ਚ 19 ਦੌੜਾਂ ਅਤੇ ਸ਼ੇਨ ਵਾਟਸਨ 15 ਗੇਂਦਾ 'ਚ 16 ਦੌੜਾਂ ਬਣਾ ਵਧੀਆ ਸਾਂਝੇਦਾਰੀ ਨਿਭਾ ਰਹੇ ਹਨ।
RR vs CSK Match updates: ਪੰਜਾ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 36 ਦੌੜਾਂ
ਏਬੀਪੀ ਸਾਂਝਾ
Updated at:
22 Sep 2020 10:16 PM (IST)
217 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਅਤੇ ਸ਼ੇਨ ਵਾਟਸਨ ਮੈਦਾਨ 'ਚ ਹਨ।
- - - - - - - - - Advertisement - - - - - - - - -