ਇੰਡੋਨੇਸ਼ੀਆ ਦੀ ਖਿਡਾਰਨ ਨੇ ਕੀਤਾ ਸਾਇਨਾ ਨੂੰ ਪਰੇਸ਼ਾਨ
ਏਬੀਪੀ ਸਾਂਝਾ | 01 Dec 2016 08:11 PM (IST)
1
2
ਲੰਡਨ ਓਲੰਪਿਕਸ ਦੀ ਕਾਂਸੀ ਦਾ ਤਗਮਾ ਜੇਤੂ ਸੈਨਾ ਨਹਿਵਾਲ ਦਾ ਅਗਲਾ ਮੈਚ ਹੁਣ ਚੀਨ ਦੀ ਜ਼ਹਾਂਗ ਯਿਮਾਨ ਖਿਲਾਫ ਹੋਵੇਗਾ।
3
4
5
6
ਇਹ ਮੈਚ 1 ਘੰਟੇ ਤੋਂ ਵਧ ਸਮੇਂ ਤਕ ਚੱਲਿਆ।
7
ਮਕਾਊ ਓਪਨ ਗ੍ਰਾਂ ਪ੍ਰੀ 'ਚ ਸਾਇਨਾ ਨਹਿਵਾਲ ਨੇ ਇੱਕ ਗੇਮ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਲਗਾਤਾਰ 2 ਗੇਮ ਜਿੱਤ ਕੇ ਮੈਚ ਆਪਣੇ ਨਾਮ ਕੀਤਾ।
8
ਹਾਲਾਂਕਿ ਸਾਇਨਾ ਲਈ ਜਿੱਤ ਦਰਜ ਕਰਨਾ ਆਸਾਨ ਨਹੀਂ ਸੀ ਅਤੇ ਇੰਡੋਨੇਸ਼ੀਆ ਦੀ ਖਿਡਾਰਨ ਨੇ ਸਾਇਨਾ ਨੂੰ ਅੰਕ ਹਾਸਿਲ ਕਰਨ ਲਈ ਕਾਫੀ ਪਰੇਸ਼ਾਨ ਕੀਤਾ।
9
ਇੰਡੋਨੇਸ਼ੀਆ ਦੀ ਦਿਨਾਰ ਡਿਆ ਔਸਟਿਨ ਖਿਲਾਫ ਖੇਡੇ ਮੈਚ 'ਚ ਸਾਇਨਾ ਨੇ 17-21, 21-18, 21-12 ਦੇ ਫਰਕ ਨਾਲ ਜਿੱਤ ਦਰਜ ਕੀਤੀ।
10
ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਨਹਿਵਾਲ ਨੇ ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ।