✕
  • ਹੋਮ

ਸਾਨੀਆ ਨੂੰ ਮਿਲੇਗਾ ਸਲਮਾਨ ਤੇ SRK ਦਾ ਸੱਪੋਰਟ

ਏਬੀਪੀ ਸਾਂਝਾ   |  13 Jul 2016 03:47 PM (IST)
1

ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਸਵੈਜੀਵਨੀ ਦੀ ਘੁੰਡ ਚੁਕਾਈ ਕਰਨਗੇ।

2

ਹਾਰਪਰ ਕੌਲਿਨਸ ਵੱਲੋਂ ਪ੍ਰਕਾਸ਼ਿਤ 'ਏਸ ਅਗੇਂਸਟ ਆਡਸ' ਜਲਦੀ ਹੀ ਮੁੰਬਈ 'ਚ ਲਾਂਚ ਕੀਤੀ ਜਾਵੇਗੀ ਅਤੇ ਖਬਰਾਂ ਹਨ ਕਿ ਬਾਲੀਵੁਡ ਦੇ ਸੁਲਤਾਨ, ਸਲਮਾਨ ਖਾਨ ਇਸਨੂੰ ਲਾਂਚ ਕਰਨਗੇ।

3

ਇਹ ਕਿਤਾਬ ਪਿਛਲੇ ਹਫਤੇ ਲਾਂਚ ਕੀਤੀ ਗਈ ਸੀ।

4

ਕਿਤਾਬ 'ਚ ਸਾਨੀਆ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਘਟਨਾਕ੍ਰਮ ਵੀ ਦੱਸੇ ਗਏ ਹਨ ਅਤੇ ਉਸਦੀਆਂ ਉਪਲੱਬਧੀਆਂ ਦਾ ਵੀ ਜਿਕਰ ਹੈ।

5

ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਕਿਹਾ ਕਿ 'ਕਿਤਾਬ ਲਿਖਣ ਦਾ ਇਰਾਦਾ ਉਸਦਾ ਸੀ ਅਤੇ ਇਸਨੂੰ ਪੂਰਾ ਕਰਨ 'ਚ 5 ਸਾਲ ਲੱਗੇ।'

6

ਖਬਰਾਂ ਇਹ ਵੀ ਹਨ ਕਿ ਮੁੰਬਈ 'ਚ ਇਸ ਕਿਤਾਬ ਦੀ ਘੁੰਡ ਚੁਕਾਈ ਸਲਮਾਨ ਖਾਨ ਕਰਨਗੇ।

7

ਸਾਨੀਆ ਮਿਰਜ਼ਾ ਦੀ ਕਿਤਾਬ ਦਾ ਨਾਮ 'ਏਸ ਅਗੇਂਸਟ ਆਡਸ' ਹੈ।

8

9

10

ਉਨ੍ਹਾਂ ਨੇ ਦੱਸਿਆ ਕਿ 'ਇਹ ਉਸਦੀ ਕਿਤਾਬ ਹੈ ਅਤੇ ਇਸ 'ਚ ਉਸਦੀ ਜ਼ਿੰਦਗੀ ਨਾਲ ਜੁੜੇ ਸਾਰੇ ਅਹਿਮ ਪਲ ਦਰਸ਼ਾਏ ਗਏ ਹਨ। ਇਸ 'ਚ ਸਾਨੀਆ ਨਾਲ ਜੁੜੇ ਵਿਵਾਦਾਂ ਦਾ ਜਿਕਰ ਵੀ ਕੀਤਾ ਗਿਆ ਹੈ।'

11

12

13

14

  • ਹੋਮ
  • ਖੇਡਾਂ
  • ਸਾਨੀਆ ਨੂੰ ਮਿਲੇਗਾ ਸਲਮਾਨ ਤੇ SRK ਦਾ ਸੱਪੋਰਟ
About us | Advertisement| Privacy policy
© Copyright@2026.ABP Network Private Limited. All rights reserved.