✕
  • ਹੋਮ

ਸਾਨੀਆ-ਸਟ੍ਰਾਈਕੋਵਾ ਦਾ ਜੇਤੂ ਆਗਾਜ਼

ਏਬੀਪੀ ਸਾਂਝਾ   |  18 Jan 2017 04:40 PM (IST)
1

2

ਆਸਟ੍ਰੇਲੀਅਨ ਓਪਨ ਗਰੈਂਡ ਸਲੈਮ 'ਚ ਸਾਨੀਆ ਮਿਰਜ਼ਾ ਨੇ ਜੇਤੂ ਆਗਾਜ਼ ਕੀਤਾ ਹੈ।

3

ਸਾਨੀਆ ਮਿਰਜ਼ਾ ਨੇ ਆਪਣੀ ਜੋੜੀਦਾਰ ਬਰਬੋਰਾ ਸਟ੍ਰਾਈਕੋਵਾ ਨਾਲ ਮਿਲਕੇ ਪਹਿਲੇ ਦੌਰ ਦੇ ਮੈਚ 'ਚ ਆਸਾਨੀ ਨਾਲ ਜਿੱਤ ਦਰਜ ਕਰ ਲਈ।

4

ਸਾਨੀਆ-ਸਟ੍ਰਾਈਕੋਵਾ ਨੇ ਆਪਣਾ ਮੈਚ ਸਿਰਫ 1 ਘੰਟੇ 'ਚ ਹੀ ਜਿੱਤ ਲਿਆ। ਸਾਨੀਆ ਨੇ ਆਪਣੀ ਜੋੜੀਦਾਰ ਨਾਲ ਮਿਲਕੇ ਜੋਸਲੀਨ-ਸਮਿਥ ਦੀ ਜੋੜੀ ਨੂੰ 6-3, 6-1 ਦੇ ਫਰਕ ਨਾਲ ਮਾਤ ਦਿੱਤੀ।

5

ਸਾਨੀਆ-ਸਟ੍ਰਾਈਕੋਵਾ ਦੀ ਜੋੜੀ ਦੀ ਟੱਕਰ ਬ੍ਰਿਟੇਨ ਦੀ ਜੋਸਲੀਨ ਰੇ ਅਤੇ ਐਨਾ ਸਮਿਥ ਦੀ ਜੋੜੀ ਨਾਲ ਹੋਈ।

6

7

ਬੀਤੇ ਸਾਲ ਸਾਨੀਆ ਨੇ ਮਾਰਟੀਨਾ ਹਿੰਗਿਸ ਨਾਲ ਮਿਲਕੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ।

8

ਇਸ ਵਾਰ ਵੀ ਸਾਨੀਆ ਆਪਣਾ ਬੀਤੇ ਸਾਲ ਦਾ ਕਾਰਨਾਮਾ ਦੁਹਰਾਉਣ ਦੇ ਇਰਾਦੇ ਨਾਲ ਹੀ ਮੈਦਾਨ 'ਤੇ ਉਤਰੀ ਹੈ।

  • ਹੋਮ
  • ਖੇਡਾਂ
  • ਸਾਨੀਆ-ਸਟ੍ਰਾਈਕੋਵਾ ਦਾ ਜੇਤੂ ਆਗਾਜ਼
About us | Advertisement| Privacy policy
© Copyright@2026.ABP Network Private Limited. All rights reserved.