ਪੇਸ ਨੂੰ ਹਰਾਉਣ ਵਾਲੇ ਸਾਨੀਆ ਤੋਂ ਹਾਰੇ
ਏਬੀਪੀ ਸਾਂਝਾ | 27 Jan 2017 02:14 PM (IST)
1
ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਸਾਨੀਆ-ਡੋਡਿਗ ਦੀ ਜੋੜੀ ਨੇ ਆਸਟ੍ਰੇਲੀਆ ਦੇ ਸੈਮ ਗਰੌਥ ਅਤੇ ਸਮੈਂਥਾ ਸਟੋਸਰ ਨੂੰ ਮਾਤ ਦਿੱਤੀ।
2
ਸਾਨੀਆ ਮਿਰਜ਼ਾ ਅਤੇ ਇਵਾਨ ਡੋਡਿਗ ਦੀ ਜੋੜੀ ਨੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ।
3
ਹੁਣ ਫਾਈਨਲ 'ਚ ਸਾਨੀਆ-ਡੋਡਿਗ ਦਾ ਮੁਕਾਬਲਾ ਸਪੀਅਰਸ-ਕਾਬਲ ਦੀ ਜੋੜੀ ਖਿਲਾਫ ਹੋਵੇਗਾ।
4
ਪਰ ਸੈਮੀਫਾਈਨਲ 'ਚ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਕ੍ਰੋਏਸ਼ਿਆ ਦੇ ਇਵਾਨ ਡੋਡਿਗ ਦੀ ਚੁਨੌਤੀ ਸਾਹਮਣੇ ਗਰੌਥ-ਸਟੋਸਰ ਦੀ ਜੋੜੀ ਫਿੱਕੀ ਪੈ ਗਈ।
5
ਸਾਨੀਆ-ਡੋਡਿਗ ਨੇ ਰੋਮਾਂਚ ਨਾਲ ਭਰਪੂਰ ਸੈਮੀਫਾਈਨਲ 'ਚ 6-4, 2-6, 10-5 ਦੇ ਫਰਕ ਨਾਲ ਜਿੱਤ ਦਰਜ ਕੀਤੀ।
6
ਗਰੌਥ-ਸਟੋਸਰ ਦੀ ਜੋੜੀ ਕੁਆਟਰਫਾਈਨਲ 'ਚ ਪੇਸ-ਹਿੰਗਿਸ ਦੀ ਜੋੜੀ ਨੂੰ ਮਾਤ ਦੇਕੇ ਸੈਮੀਫਾਈਨਲ 'ਚ ਪਹੁੰਚੀ ਸੀ।
7
8