ਚੋਣ ਨਤੀਜੇ 2026
(Source: ECI/ABP News)
ਆਈਪੀਐਲ 'ਚ ਚੇਨੱਈ ਦੀ ਜਿੱਤ ਪਿੱਛੇ ਸੀ ਇਹ ਤਾਕਤ
ਏਬੀਪੀ ਸਾਂਝਾ | 28 May 2018 04:58 PM (IST)
1
ਕਪਤਾਨ ਦੇ ਤੌਰ 'ਤੇ T20 'ਚ ਐਮਐਸ ਧੋਨੀ ਦੀ 150ਵੀਂ ਜਿੱਤ ਸੀ। ਉਨ੍ਹਾਂ ਦੇ ਇਸ ਰਿਕਾਰਡ ਦੇ ਆਸ-ਪਾਸ ਵੀ ਕੋਈ ਖਿਡਾਰੀ ਨਹੀਂ ਹੈ।
2
ਇਸ ਜਿੱਤ ਦੇ ਨਾਲ ਚੇਨੱਈ ਆਈਪੀਐਲ ਦੇ ਇਤਿਹਾਸ 'ਚ ਦੂਜੀ ਅਜਿਹੀ ਟੀਮ ਬਣ ਗਈ ਹੈ ਜਿਸਨੇ ਟੂਰਨਾਮੈਂਟ ਤੇ ਤੀਜੀ ਵਾਰ ਆਪਣਾ ਕਬਜਾ ਕੀਤਾ ਹੈ। ਇਸਤੋਂ ਪਹਿਲਾਂ ਇਹ ਖਿਤਾਬ ਮੁੰਬਈ ਇੰਡੀਅਨਜ਼ ਦੇ ਨਾਂ ਸੀ।
3
ਦੋ ਸਾਲ ਬਾਅਦ ਲੀਗ 'ਚ ਵਾਪਸੀ ਕਰਨ ਵਾਲੀ ਚੇਨੱਈ ਦਾ ਇਹ ਤੀਜਾ ਖਿਤਾਬ ਹੈ। ਆਈਪੀਐਲ 'ਚ ਤੀਜਾ ਖਿਤਾਬ ਜਿੱਤਣ ਵਾਲੀ ਚੇਨੱਈ ਨੂੰ 20 ਕਰੋੜ ਦਾ ਇਨਾਮ ਦਿੱਤਾ ਗਿਆ ਹੈ।
4
ਸਾਰੇ ਖਿਡਾਰੀ ਆਪਣੀ ਫਿਟਨੈਸ ਦਾ ਖਾਸ ਖਿਆਲ ਰੱਖਦੇ ਹਨ। ਇਹੀ ਇਨ੍ਹਾਂ ਦੀ ਜਿੱਤ ਦਾ ਕਾਰਨ ਬਣਿਆ।
5
ਇਸ ਟੀਮ 'ਚ ਕਈ ਖਿਡਾਰੀ ਉਮਰਦਰਾਜ ਸਨ ਪਰ ਫਿਰ ਵੀ ਚੇਨੱਈ ਦੀ ਟੀਮ ਨੇ ਆਈਪੀਐਲ ਦੀ ਟਰਾਫੀ ਆਪਣੇ ਨਾਂ ਕਰ ਲਈ। ਧੋਨੀ ਨੇ ਸਵੀਕਾਰ ਕੀਤਾ ਕਿ ਉਮਰ ਤੋਂ ਜ਼ਿਆਦਾ ਫਿਟਨੈਸ ਮਾਇਨੇ ਰੱਖਦੀ ਹੈ।
6
ਆਈਪੀਐਲ ਦੇ 11 ਵੇਂ ਸੀਜ਼ਨ ਦਾ ਤੀਜਾ ਖਿਤਾਬ ਜਿੱਤਣ ਵਾਲੀ ਚੇਨੱਈ ਦੀ ਚਰਚਾ ਚਾਰੇ ਪਾਸੇ ਹੈ ਪਰ ਇਸ ਟੀਮ ਦੀ ਜਿੱਤ ਪਿੱਛੇ ਕੀ ਰਾਜ਼ ਹੈ ਇੱਥੇ ਜਾਣਦੇ ਹਾਂ।
= 6">