✕
  • ਹੋਮ

ਹਾਲੇਪ ਗਰੈਂਡ ਸਲੈਮ ਤੋਂ ਬਾਹਰ

ਏਬੀਪੀ ਸਾਂਝਾ   |  08 Sep 2016 05:53 PM (IST)
1

ਰੋਮਾਨੀਆ ਦੀ 5ਵੀਂ ਸੀਡ ਖਿਡਾਰਨ ਸਿਮੋਨਾ ਹਾਲੇਪ ਇਸ ਟੂਰਨਾਮੈਂਟ 'ਚ ਪਹਿਲੀ ਖਿਡਾਰਨ ਹੈ ਜਿਸਨੇ ਸੇਰੇਨਾ ਖਿਲਾਫ ਸੈਟ ਜਿੱਤਿਆ ਹੈ।

2

3

ਮਹਿਲਾ ਸਿੰਗਲਸ ਕੈਟੇਗਰੀ 'ਚ ਵਿਸ਼ਵ ਦੀ ਨੰਬਰ 1 ਖਿਡਾਰਨ ਸੇਰੇਨਾ ਵਿਲੀਅਮਸ ਨੇ ਕੁਆਟਰਫਾਈਨਲ 'ਚ ਸਿਮੋਨਾ ਹਾਲੇਪ ਨੂੰ ਮਾਤ ਦੇਕੇ ਸੈਮੀਫਾਈਨਲ ਦਾ ਟਿਕਟ ਹਾਸਿਲ ਕੀਤਾ।

4

ਸੇਰੇਨਾ ਵਿਲੀਅਮਸ ਨੇ ਆਪਣਾ ਧਮਾਕੇਦਾਰ ਖੇਡ ਜਾਰੀ ਰਖਦਿਆਂ ਯੂ.ਐਸ. ਓਪਨ ਗਰੈਂਡ ਸਲੈਮ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ।

5

ਪਰ ਫਿਰ 34 ਸਾਲ ਦੀ ਸੇਰੇਨਾ ਨੇ ਮੈਚ 'ਚ ਵਾਪਸੀ ਕੀਤੀ ਅਤੇ ਤੀਜਾ ਸੈਟ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ।

6

ਸੇਰੇਨਾ ਵਿਲੀਅਮਸ ਨੇ ਹਾਲੇਪ ਨੂੰ 3 ਸੈਟਾਂ ਤਕ ਚੱਲੇ ਮੈਚ 'ਚ 6-2, 4-6, 6-3 ਦੇ ਫਰਕ ਨਾਲ ਜਿੱਤ ਦਰਜ ਕੀਤੀ।

7

8

9

10

  • ਹੋਮ
  • ਖੇਡਾਂ
  • ਹਾਲੇਪ ਗਰੈਂਡ ਸਲੈਮ ਤੋਂ ਬਾਹਰ
About us | Advertisement| Privacy policy
© Copyright@2026.ABP Network Private Limited. All rights reserved.