✕
  • ਹੋਮ

ਬਿਜਨਸਮੈਨ ਨਾਲ ਸੇਰੇਨਾ ਵਿਲੀਅਮਸ ਦੀ ਲਵ ਸਟੋਰੀ

ਏਬੀਪੀ ਸਾਂਝਾ   |  30 Dec 2016 12:18 PM (IST)
1

ਸੇਰੇਨਾ ਨੇ ਦੱਸਿਆ ਕਿ ਓਹ ਪਹਿਲੀ ਵਾਰ ਇੱਕ ਰੈਸਟੋਰੈਂਟ 'ਚ ਮਿਲੇ ਸਨ। ਸੇਰੇਨਾ ਨੇ ਕਿਹਾ ਕਿ 'ਪਹਿਲੀ ਵਾਰ ਅਸੀਂ ਅਚਾਨਕ ਮਿਲ ਗਏ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ, ਇਸ ਵਾਰ ਉਸਨੇ ਗੋਡੇ 'ਤੇ ਬੈਠਕੇ 4 ਸ਼ਬਦ ਕਹੇ ਅਤੇ ਮੈਂ ਹਾਂ ਕਰ ਦਿੱਤੀ।'

2

ਇਸਤੋਂ ਬਾਅਦ ਅਲੈਕਸਿਸ ਨੇ ਸੇਰੇਨਾ ਦੀ ਕਵਿਤਾ ਆਪਣੇ ਫੇਸਬੁਕ ਪੇਜ 'ਤੇ ਸਾਂਝੀ ਕੀਤੀ ਅਤੇ ਲਿਖਿਆ ਕਿ 'ਉਸਨੇ ਹਾਂ ਕਹਿ ਦਿੱਤੀ।' ਫਿਲਹਾਲ ਸੇਰੇਨਾ ਵਿਲੀਅਮਸ ਨਿਊਜ਼ੀਲੈਂਡ 'ਚ ਹੈ ਜਿਥੇ ਓਹ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ASB ਕਲਾਸਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ।

3

ਸੇਰੇਨਾ ਨੇ ਇੱਕ ਕਵਿਤਾ ਜਰੀਏ ਆਪਣੀ ਲਵ ਸਟੋਰੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ।

4

ਸੇਰੇਨਾ ਨੇ ਦੱਸਿਆ ਕਿ ਓਹ ਅਤੇ ਅਲੈਕਸਿਸ 2 ਸਾਲ ਤੋਂ ਡੇਟ ਕਰ ਰਹੇ ਸਨ। ਦੋਨੇ ਕੁਝ ਦਿਨ ਪਹਿਲਾਂ ਪ੍ਰਾਈਵੇਟ ਟ੍ਰਿਪ ਲਈ ਰੋਮ ਵੀ ਗਏ ਸਨ।

5

6

7

8

ਉਨ੍ਹਾਂ ਨੇ ਅਮਰੀਕਾ ਦੇ ਮਸ਼ਹੂਰ ਬਿਜਨਸਮੈਨ ਅਤੇ ਰੈਡਿਟ ਕੰਪਨੀ ਦੇ ਕੋ-ਫਾਊਂਡਰ ਅਲੈਕਸਿਸ ਓਹਾਨੀਆਨ ਨਾਲ ਮੰਗਣੀ ਕਰਵਾਈ ਹੈ।

9

10

ਇਸੇ 'ਤੇ ਸੇਰੇਨਾ ਨੇ ਮੰਗਣੀ ਦੀ ਖਬਰ ਵੀ ਸਾਂਝੀ ਕੀਤੀ।

11

ਅਲੈਕਸਿਸ ਸੋਸ਼ਲ ਗੈਦਰਿੰਗ ਕੰਪਨੀ ਰੈਡਿਟ ਦੇ ਕੋ-ਫਾਊਂਡਰ ਹਨ।

12

ਨਿਊਜ਼ੀਲੈਂਡ 'ਚ ਕੋਰਟ 'ਚ ਉਤਰਨ ਤੋਂ ਪਹਿਲਾਂ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ।

  • ਹੋਮ
  • ਖੇਡਾਂ
  • ਬਿਜਨਸਮੈਨ ਨਾਲ ਸੇਰੇਨਾ ਵਿਲੀਅਮਸ ਦੀ ਲਵ ਸਟੋਰੀ
About us | Advertisement| Privacy policy
© Copyright@2026.ABP Network Private Limited. All rights reserved.