ਵਿਆਹ ਤੋਂ ਪਹਿਲਾਂ ਹੀ ਮਾਂ ਬਣੀ ਸਟਾਰ ਖਿਡਾਰਨ
ਏਬੀਪੀ ਸਾਂਝਾ | 03 Sep 2017 03:20 PM (IST)
1
ਸੇਰੇਨਾ ਤੇ ਓਹਾਨੀਆ ਨੇ ਦਸੰਬਰ 'ਚ ਇਟਲੀ ਦੇ ਰੈਸਟੋਰੈਂਟ 'ਚ ਮੰਗਣੀ ਕੀਤੀ ਸੀ। ਹਾਲਾਂਕਿ ਇਸ ਜੋੜੀ ਨੇ ਹੁਣ ਤੱਕ ਆਪਣੇ ਵਿਆਹ ਦੀ ਤਾਰੀਖ਼ ਦਾ ਐਨਾਨ ਨਹੀਂ ਕੀਤਾ।
2
ਪਾਪ ਸਟਾਰ ਬਿਓਂਸੇ ਨੋਲਸ, ਸਪੈਨਿਸ਼ ਟੈਨਿਸ ਸਟਾਰ ਰਾਫੇਲ ਨਡਾਲ ਤੇ ਸੇਰੇਨਾ ਦੀ ਵੱਡੀ ਭੈਣ ਵੀਨਸ ਵਿਲੀਅਮਜ਼ ਨੇ ਸੇਰੇਨਾ ਨੂੰ ਮਾਂ ਬਣਨ 'ਤੇ ਵਧਾਈ ਦਿੱਤੀ ਹੈ।
3
23 ਵਾਰ ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਨੇ ਬੀਤੇ ਮਹੀਨੇ ਕਿਹਾ ਸੀ ਕਿ ਉਹ ਜਨਵਰੀ 'ਚ ਹੋਣ ਵਾਲੇ ਆਸਟ੍ਰੇਲੀਅਨ ਓਪਨ ਦੇ ਨਾਲ ਕੋਰਟ 'ਤੇ ਵਾਪਸੀ ਦਾ ਵਿਚਾਰ ਕਰ ਰਹੀ ਹੈ।
4
ਵਿਲੀਅਮਜ਼ (35) ਤੇ ਰੇਡਿਟ ਦੇ ਕੋ-ਫਾਊਂਡਰ ਉਸ ਦੇ ਪਤੀ ਅਲੈਕਸਿਸ ਓਹਾਨੀਅਨ ਨੇ ਆਪਣੇ ਘਰ 'ਚ ਨਵੇਂ ਮਹਿਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
5
ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਫਲੋਰੀਡਾ ਦੇ ਇਹ ਕਲੀਨਕ 'ਚ ਬੱਚੀ ਨੂੰ ਜਨਮ ਦਿੱਤਾ।