✕
  • ਹੋਮ

ਵਿੰਬੈਲਡਨ 'ਤੇ ਸੇਰੇਨਾ ਦਾ ਕਬਜ਼ਾ

ਏਬੀਪੀ ਸਾਂਝਾ   |  10 Jul 2016 11:54 AM (IST)
1

2

ਸੇਰੇਨਾ ਵਿਲੀਅਮਸ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਵਿੰਬੈਲਡਨ ਗ੍ਰੈਂਡ ਸਲੈਮ 'ਚ ਮਹਿਲਾ ਸਿੰਗਲਸ ਕੈਟੇਗਰੀ ਦੀ ਖਿਤਾਬੀ ਟੱਕਰ 'ਚ ਸੇਰੇਨਾ ਵਿਲੀਅਮਸ ਨੇ ਬਾਜ਼ੀ ਮਾਰੀ।

3

4

ਵਿੰਬੈਲਡਨ ਆਪਣੇ ਨਾਮ ਕਰਦੇ ਹੀ ਸੇਰੇਨਾ ਵਿਲੀਅਮਸ ਨੇ ਸਟੈਫੀ ਗਰਾਫ ਦੇ 22 ਗ੍ਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ।

5

34 ਸਾਲ ਦੀ ਸੇਰੇਨਾ ਨੇ 7ਵੀਂ ਵਾਰ ਵਿੰਬੈਲਡਨ ਖਿਤਾਬ ਆਪਣੇ ਨਾਮ ਕੀਤਾ। ਸੇਰੇਨਾ ਨੇ ਲਾਜਵਾਬ ਖੇਡ ਵਿਖਾਇਆ ਅਤੇ ਜਰਮਨੀ ਦੀ ਐਂਜਲੀਕ ਕਰਬਰ ਨੂੰ ਸਿਧੇ ਸੈਟਾਂ 'ਚ ਮਾਤ ਦਿੱਤੀ।

6

ਇਸ ਜਿੱਤ ਦੇ ਨਾਲ ਹੀ ਸੇਰੇਨਾ ਨੇ ਆਸਟ੍ਰੇਲੀਅਨ ਓਪਨ ਦੀ ਹਰ ਦਾ ਬਦਲਾ ਵੀ ਲੈ ਲਿਆ। ਇਸੇ ਸਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਕਰਬਰ ਨੇ ਸੇਰੇਨਾ ਨੂੰ ਮਾਤ ਦਿੱਤੀ ਸੀ। ਸੇਰੇਨਾ ਨੇ ਇਹ ਮੈਚ 7-5, 6-3 ਦੇ ਫਰਕ ਨਾਲ ਜਿੱਤਿਆ।

7

ਇਸਤੋਂ ਪਹਿਲਾਂ ਸੇਰੇਨਾ ਵਿਲੀਅਮਸ ਨੇ ਸਾਲ 2002, 2003, 2009, 2010, 2012 ਅਤੇ 2015 'ਚ ਵਿੰਬੈਲਡਨ ਖਿਤਾਬ ਆਪਣੇ ਨਾਮ ਕੀਤਾ ਸੀ।

8

ਇਨ੍ਹਾਂ ਦੋਨੇ ਖਿਡਾਰਨਾ ਵਿਚਾਲੇ ਹੁਣ ਤਕ ਕੁਲ 7 ਮੈਚ ਖੇਡੇ ਗਏ ਹਨ ਅਤੇ 5 ਵਾਰ ਬਾਜ਼ੀ ਸੇਰੇਨਾ ਦੇ ਨਾਮ ਰਹੀ।

  • ਹੋਮ
  • ਖੇਡਾਂ
  • ਵਿੰਬੈਲਡਨ 'ਤੇ ਸੇਰੇਨਾ ਦਾ ਕਬਜ਼ਾ
About us | Advertisement| Privacy policy
© Copyright@2026.ABP Network Private Limited. All rights reserved.