✕
  • ਹੋਮ

ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

ਏਬੀਪੀ ਸਾਂਝਾ   |  24 Dec 2016 12:00 PM (IST)
1

ਸ਼ਮੀ ਦੇ ਵਨਡੇ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਇਸ਼ਾਂਤ ਸ਼ਰਮਾ, ਧਵਲ ਕੁਲਕਰਣੀ ਜਾਂ ਬਰਿੰਦਰ ਸਰਾਂ ਚੋਂ ਕਿਸੇ ਨੂੰ ਟੀਮ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ।

2

3

ਸ਼ਮੀ ਇੰਗਲੈਂਡ ਖਿਲਾਫ ਖੇਡੇ ਗਈ ਟੈਸਟ ਸੀਰੀਜ਼ ਦੌਰਾਨ ਇੰਜਰਡ ਹੋ ਗਏ ਸਨ।

4

5

ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ ਅਜਿੰਕਿਆ ਰਹਾਣੇ ਵੀ ਅਜੇ ਸੱਟ ਨਾਲ ਜੂਝ ਰਹੇ ਹਨ।

6

ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੇ ਆਖਰੀ 2 ਮੈਚਾਂ 'ਚ ਵੀ ਸ਼ਮੀ ਟੀਮ ਤੋਂ ਬਾਹਰ ਸਨ। ਗੋਡੇ ਦੀ ਸੱਟ ਦੇ ਚਲਦੇ ਸ਼ਮੀ ਲਗਭਗ 1 ਮਹੀਨੇ ਤਕ ਕ੍ਰਿਕਟ ਮੈਦਾਨ ਤੋਂ ਬਾਹਰ ਰਹਿਣਗੇ।

7

8

ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਸਪੀਸਟਰ ਮੋਹੰਮਦ ਸ਼ਮੀ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ।

  • ਹੋਮ
  • ਖੇਡਾਂ
  • ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.