✕
  • ਹੋਮ

ਤਾਈ ਜੂ ਯਈਂਗ ਦੀ ਖਿਤਾਬੀ ਜਿੱਤ

ਏਬੀਪੀ ਸਾਂਝਾ   |  27 Nov 2016 02:41 PM (IST)
1

ਤਾਈ ਜੂ ਯਈਂਗ ਨੇ ਇਸਤੋਂ ਪਹਿਲਾਂ ਸੈਮੀਫਾਈਨਲ 'ਚ ਸਪੇਨ ਦੀ ਵਿਸ਼ਵ ਨੰਬਰ 1 ਖਿਡਾਰਨ ਕੈਰੋਲੀਨਾ ਮਰੀਨ ਨੂੰ 21-17, 14-21, 21-16 ਨਾਲ ਮਾਤ ਦਿੱਤੀ ਸੀ।

2

3

ਇਸਤੋਂ ਪਹਿਲਾਂ ਚੀਨ ਦੀ ਖਿਡਾਰਨ ਨਾਲ ਸਿੰਧੂ ਦੀ 7 ਵਾਰ ਟੱਕਰ ਹੋਈ ਸੀ। ਸਿੰਧੂ ਨੇ 3 ਅਤੇ ਤਾਈ ਜੂ ਯਈਂਗ ਨੇ 4 ਮੈਚ ਜਿੱਤੇ ਸਨ।

4

ਚੀਨ ਦੀ ਤਾਈ ਜੂ ਯਈਂਗ ਨੇ ਰੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੂੰ ਮਾਤ ਦੇਕੇ ਹੌਂਗ ਕੌਂਗ ਮਾਸਟਰਸ ਦਾ ਖਿਤਾਬ ਆਪਣੇ ਨਾਮ ਕਰ ਲਿਆ।

5

ਫਾਈਨਲ 'ਚ ਦੋਨੇ ਖਿਡਾਰਨਾ ਵਿਚਾਲੇ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਇੱਕ ਸਮੇਂ ਦੋਨੇ ਖਿਡਾਰਨਾ ਬਰਾਬਰੀ 'ਤੇ ਆ ਗਈਆਂ ਸਨ।

6

7

ਭਾਰਤੀ ਬੈਡਮਿੰਟਨ ਲਈ ਐਤਵਾਰ ਦਾ ਦਿਨ ਨਿਰਾਸ਼ ਕਰਨ ਵਾਲਾ ਰਿਹਾ।

8

ਚੀਨ ਦੀ ਖਿਡਾਰਨ ਨੇ ਇਹ ਮੈਚ 21-15, 21-17 ਦੇ ਫਰਕ ਨਾਲ ਜਿੱਤਿਆ।

9

10

ਪਰ ਸਿੰਧੂ ਇਸ ਮੁਕਾਬਲੇ 'ਚ ਆਪਣਾ ਦਮਦਾਰ ਪ੍ਰਦਰਸ਼ਨ ਦੁਹਰਾਉਣ 'ਚ ਨਾਕਾਮ ਰਹੀ।

11

ਸਿੰਧੂ ਨੇ ਪਿਛਲੇ ਹਫਤੇ ਚੀਨ ਓਪਨ ਜਿੱਤ ਕੇ ਇਤਿਹਾਸ ਰਚਿਆ ਸੀ। ਪਰ ਹੌਂਗ ਕੌਂਗ ਸੁਪਰ ਸੀਰੀਜ਼ 'ਚ ਸਿੰਧੂ ਫਾਈਨਲ 'ਚ ਜਿੱਤ ਦਰਜ ਕਰਨ 'ਚ ਨਾਕਾਮ ਰਹੀ।

12

  • ਹੋਮ
  • ਖੇਡਾਂ
  • ਤਾਈ ਜੂ ਯਈਂਗ ਦੀ ਖਿਤਾਬੀ ਜਿੱਤ
About us | Advertisement| Privacy policy
© Copyright@2026.ABP Network Private Limited. All rights reserved.