✕
  • ਹੋਮ

ਕੇਰਲ 'ਚ ਸਿੰਧੂ-ਸਾਕਸ਼ੀ ਦਾ ਸਨਮਾਨ

ਏਬੀਪੀ ਸਾਂਝਾ   |  24 Sep 2016 05:02 PM (IST)
1

2

3

ਇਹ ਸਮਾਰੋਹ ਰਾਜ ਦੇ ਖੇਡ ਪਰੀਸ਼ਦ ਅਤੇ ਡਾਇਰੈਕਟਰ ਸਪੋਰਟਸ ਦਫਤਰ ਵੱਲੋਂ ਕਰਵਾਇਆ ਗਿਆ ਸੀ। ਇਹ ਸਨਮਾਨ ਸਮਾਰੋਹ ਤਿਰੂਵਨੰਤਪੁਰਮ 'ਚ ਲੜਕੀਆਂ ਦੇ ਕਾਟਨ ਹਿਲ ਹਾਇਰ ਸਕੈਂਡਰੀ ਸਕੂਲ 'ਚ ਕੀਤਾ ਗਿਆ ਸੀ।

4

ਇਸਨੂੰ ਏਸ਼ੀਆ 'ਚ ਲੜਕੀਆਂ ਦਾ ਸਭ ਤੋਂ ਵੱਡਾ ਸਕੂਲ ਮੰਨਿਆ ਜਾਂਦਾ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨਿਜੀ ਕਾਰਨਾ ਦੇ ਚਲਦੇ ਇਸ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ ਸਨ।

5

ਓਲੰਪਿਕਸ 'ਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਪੀ.ਵੀ. ਸਿੰਧੂ ਨੂੰ ਇਸ ਮੌਕੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।

6

ਸਿੰਧੂ ਅਤੇ ਸਾਕਸ਼ੀ ਦਾ ਨਿਗ੍ਹਾ ਸਵਾਗਤ ਕੀਤਾ ਗਿਆ। ਇਸ ਸਮਾਰੋਹ 'ਚ ਦੋਨੇ ਖਿਡਾਰਨਾ ਦੇ ਕੋਚ ਪੁਲੇਲਾ ਗੋਪੀਚੰਦ ਅਤੇ ਮਨਦੀਪ ਸਿੰਘ ਵੀ ਮੌਜੂਦ ਸਨ।

7

ਰੀਓ ਓਲੰਪਿਕਸ ਦੀ ਮੈਡਲ ਜੇਤੂ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਦਾ ਅੱਜ ਕੇਰਲ 'ਚ ਇੱਕ ਸਮਾਰੋਹ 'ਚ ਸਨਮਾਨ ਕੀਤਾ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ 'ਚ ਵਿਦਿਆਰਥਣਾ ਮੌਜੂਦ ਸਨ।

8

ਭਲਵਾਨ ਸਾਕਸ਼ੀ ਮਲਿਕ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਕੋਚ ਪੁਲੇਲਾ ਗੋਪੀਚੰਦ ਨੂੰ 10 ਲੱਖ ਅਤੇ ਮਨਦੀਪ ਸਿੰਘ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਓਲੰਪਿਕਸ ਤੋਂ ਬਾਅਦ ਇਹ ਦੋਨਾ ਦੀ ਕੇਰਲ ਦੀ ਪਹਿਲੀ ਫੇਰੀ ਹੈ।

9

10

  • ਹੋਮ
  • ਖੇਡਾਂ
  • ਕੇਰਲ 'ਚ ਸਿੰਧੂ-ਸਾਕਸ਼ੀ ਦਾ ਸਨਮਾਨ
About us | Advertisement| Privacy policy
© Copyright@2026.ABP Network Private Limited. All rights reserved.