✕
  • ਹੋਮ

ਬੌਸ ਲੇਡੀ ਨੂੰ ਵੇਖ ਪੈਂਦਾ ਸੁਪਰ ਮਾਡਲ ਦਾ ਭੁਲੇਖਾ ?

ਏਬੀਪੀ ਸਾਂਝਾ   |  16 Nov 2016 05:01 PM (IST)
1

2

ਪ੍ਰੋਫੈਸ਼ਨਲ ਗਾਲਫਿੰਗ - 2009

3

ਸ਼ਰਮੀਲਾ ਨੂੰ ਜਿੰਨਾ ਉਸਦੀ ਖੇਡ ਨੇ ਪੌਪੂਲਰ ਕੀਤਾ ਹੈ ਉਨ੍ਹਾਂ ਹੀ ਉਸਦੀ ਖੂਬਸੂਰਤੀ ਅਤੇ ਉਸਦੀ ਫਿਟਨੈਸ ਨੇ ਵੀ ਪੌਪੂਲਰ ਬਣਾ ਦਿੱਤਾ ਹੈ।

4

ਸ਼ਰਮੀਲਾ ਦੀ ਫਿਟਨੈਸ ਨੇ ਵੀ ਹਰ ਕਿਸੇ ਨੂੰ ਉਸਦੀ ਪ੍ਰਸ਼ੰਸਾ ਕਰਨ 'ਤੇ ਮਜਬੂਰ ਕਰ ਦਿੱਤਾ ਹੈ।

5

6

7

8

9

ਪਰ ਭਾਰਤ ਦੀ ਇੱਕ ਮਹਿਲਾ ਗਾਲਫਰ ਦਾ ਨਾਮ ਜਦ ਆਉਂਦਾ ਹੈ ਤਾਂ ਇਸ ਖੇਡ ਨੂੰ ਪਸੰਦ ਨਾ ਕਰਨ ਵਾਲੇ ਦਰਸ਼ਕ ਵੀ ਇਸ ਖੇਡ ਨੂੰ ਵੇਖਣ ਲਈ ਤਿਆਰ ਹੋ ਜਾਂਦੇ ਹਨ।

10

ਮਹਿਲਾ ਗਾਲਫ ਐਸੋਸੀਏਸ਼ਨ ਹੇਠ ਖੇਡਦੇ ਹੋਏ ਸ਼ਰਮੀਲਾ ਕੋਲ ਕੁਲ 11 ਖਿਤਾਬ ਹਨ।

11

12

13

14

15

ਸਾਲ 2011 ਦੇ ਹੀਰੋ ਹੌਂਡਾ ਮਹਿਲਾ ਇੰਡੀਅਨ ਓਪਨ ਟੂਰਨਾਮੈਂਟ 'ਚ ਵੀ ਓਹ T22 'ਚ ਟਾਪ ਇੰਡੀਅਨ ਗਾਲਫਰ ਰਹੀ ਸੀ।

16

ਸ਼ਰਮੀਲਾ ਨਿਕੋਲੈਟ ਨੇ ਗਾਲਫ ਦੀ ਖੇਡ 'ਚ ਵੀ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ ਹਨ। ਸ਼ਰਮੀਲਾ ਨੇ ਸਾਲ 21012 'ਚ ਹੀਰੋ-ਕੇ.ਜੀ.ਏ. ਟੂਰਨਾਮੈਂਟ 'ਚ ਜਿੱਤ ਦਰਜ ਕੀਤੀ ਸੀ।

17

18

ਸ਼ਰਮੀਲਾ ਨੂੰ ਜੇਕਰ ਕੋਈ ਵੀ ਵੇਖਦਾ ਹੈ ਤਾਂ ਉਸਨੂੰ ਪਹਿਲੀ ਝਲਕ 'ਤੇ ਸੁਪਰ-ਮਾਡਲ ਦਾ ਭੁਲੇਖਾ ਪੈਣਾ ਪੱਕਾ ਹੈ।

19

20

21

ਇਸ ਮਹਿਲਾ ਗਾਲਫਰ ਦਾ ਨਾਮ ਹੈ ਸ਼ਰਮੀਲਾ ਨਿਕੋਲੈਟ।

22

ਭਾਰਤ 'ਚ ਗਾਲਫ ਦੀ ਖੇਡ ਨੂੰ ਬਹੁਤ ਜਾਦਾ ਪਸੰਦ ਨਹੀਂ ਕੀਤਾ ਜਾਂਦਾ। ਇਸ ਖੇਡ ਨੂੰ ਖੇਡਣ ਵਾਲਿਆਂ ਅਤੇ ਵੇਖਣ ਵਾਲਿਆਂ ਦੀ ਗਿਣਤੀ ਜਾਦਾ ਨਹੀਂ ਹੈ।

23

24

ਸ਼ਰਮੀਲਾ ਨਿਕੋਲੈਟ ਇੰਡੋ-ਫਰੈਂਚ ਪਰਿਵਾਰ ਤੋਂ ਵਾਸਤਾ ਰਖਦੀ ਹੈ। ਸ਼ਰਮੀਲਾ ਦੇ ਪਿਤਾ ਮਾਰਕ ਨਿਕੋਲੈਟ ਫਰੈਂਚ ਹਨ ਜਦਕਿ ਉਨ੍ਹਾਂ ਦੀ ਮਾਂ ਸੁਰੇਖਾ ਨਿਕੋਲੈਟ ਬੈਂਗਲੌਰ ਤੋਂ ਹੈ।

25

26

27

ਜਨਮ - 12 ਮਾਰਚ 1991

28

ਪ੍ਰੋਫੈਸ਼ਨਲ ਜਿੱਤਾਂ - 11

29

ਸ਼ਰਮੀਲਾ ਨਿਕੋਲੈਟ

30

31

ਸ਼ਰਮੀਲਾ ਨਿਕੋਲੈਟ ਦੀ ਪ੍ਰਸਿੱਧੀ ਉਸਦਾ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ ਵੀ ਸਾਬਿਤ ਕਰਦਾ ਹੈ। ਸ਼ਰਮੀਲਾ ਨਿਕੋਲੈਟ ਦੇ ਟਵਿਟਰ 'ਤੇ ਲਗਭਗ 3 ਲੱਖ ਫਾਲੋਅਰ ਹਨ। ਜਦਕਿ ਇੰਸਟਾਗਰਾਮ 'ਤੇ ਉਸਦੇ ਫਾਲੋਅਰਸ ਦੀ ਗਿਣਤੀ 90,000 ਤੋਂ ਵਧ ਹੈ।

32

ਕੱਦ - 5'11

33

34

35

36

ਖੇਡ - ਗਾਲਫ

37

ਉਮਰ - 25 ਸਾਲ

38

ਸ਼ਰਮੀਲਾ ਨਿਕੋਲੈਟ ਜਿਮ ਦੀ ਵੀ ਸ਼ੌਕੀਨ ਹੈ ਅਤੇ ਉਸਦੇ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ 'ਤੇ ਆਮ-ਤੌਰ 'ਤੇ ਜਿਮਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੁੰਦੀਆਂ ਹਨ।

39

40

ਹਾਲ 'ਚ ਸ਼ਰਮੀਲਾ ਨਿਕੋਲੈਟ ਨੇ ਯੁਵਰਾਜ ਸਿੰਘ ਦੇ ਫੈਸ਼ਨ ਬਰੈਂਡ 'YouWecan' ਦੇ ਲਾਂਚ 'ਤੇ ਵੀ ਸ਼ਿਰਕਤ ਕੀਤੀ ਅਤੇ ਰੈਂਪ ਵਾਕ ਕਰਦੀ ਸ਼ਰਮੀਲਾ ਨੂੰ ਵੇਖ ਹਰ ਕੋਈ ਉਸਨੂੰ ਸੁਪਰ-ਮਾਡਲ ਹੀ ਸਮਝ ਰਿਹਾ ਸੀ।

  • ਹੋਮ
  • ਖੇਡਾਂ
  • ਬੌਸ ਲੇਡੀ ਨੂੰ ਵੇਖ ਪੈਂਦਾ ਸੁਪਰ ਮਾਡਲ ਦਾ ਭੁਲੇਖਾ ?
About us | Advertisement| Privacy policy
© Copyright@2025.ABP Network Private Limited. All rights reserved.