✕
  • ਹੋਮ

ਸ਼੍ਰੀਲੰਕਾ 205 ਰਨ 'ਤੇ ਆਲ ਆਊਟ

ਏਬੀਪੀ ਸਾਂਝਾ   |  28 Dec 2016 05:12 PM (IST)
1

ਦਖਣੀ ਅਫਰੀਕਾ ਦੀ ਟੀਮ ਨੇ ਸ਼੍ਰੀਲੰਕਾ ਖਿਲਾਫ ਪਹਿਲੀ ਪਾਰੀ 'ਚ 81 ਰਨ ਦੀ ਲੀਡ ਹਾਸਿਲ ਕਰ ਲਈ।

2

3

ਅਫਰੀਕੀ ਟੀਮ ਦੇ ਪਹਿਲੀ ਪਾਰੀ ਦੇ 286 ਰਨ ਦੇ ਸਕੋਰ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 205 ਰਨ 'ਤੇ ਆਲ ਆਊਟ ਹੋ ਗਈ।

4

5

6

7

ਸ਼੍ਰੀਲੰਕਾ ਦੀ ਟੀਮ ਇੱਕ ਸਮੇਂ 94 ਰਨ 'ਤੇ 5 ਵਿਕਟ ਗਵਾ ਚੁੱਕੀ ਸੀ।

8

ਦਖਣੀ ਅਫਰੀਕਾ ਲਈ ਵੈਰਨਨ ਫਿਲੈਂਡਰ ਦਾ ਪ੍ਰਦਰਸ਼ਨ ਬੇਹਦ ਦਮਦਾਰ ਰਿਹਾ। ਫਿਲੈਂਡਰ ਨੇ ਸ਼੍ਰੀਲੰਕਾ ਦੇ 5 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਫਿਲੈਂਡਰ ਨੇ 20 ਓਵਰਾਂ 'ਚ 45 ਰਨ ਦੇਕੇ 5 ਵਿਕਟ ਝਟਕੇ। ਐਬੌਟ ਨੇ 3 ਅਤੇ ਰਬਾਡਾ ਅਤੇ ਮਹਾਰਾਜ ਨੇ 1-1 ਵਿਕਟ ਹਾਸਿਲ ਕੀਤਾ।

9

ਫਿਲੈਂਡਰ ਦਾ ਕਮਾਲ

10

ਸ਼੍ਰੀਲੰਕਾ ਲਈ ਧਨੰਜੈ ਡੀ ਸਿਲਵਾ ਨੇ 43 ਅਤੇ ਕਪਤਾਨ ਐਂਜਲੋ ਮੈਥਿਊਸ ਨੇ 39 ਰਨ ਦੀਆਂ ਪਾਰੀਆਂ ਖੇਡੀਆਂ ਅਤੇ ਟੀਮ ਨੂੰ 200 ਰਨ ਦਾ ਸਕੋਰ ਪਾਰ ਕਰਨ 'ਚ ਮਦਦ ਕੀਤੀ।

  • ਹੋਮ
  • ਖੇਡਾਂ
  • ਸ਼੍ਰੀਲੰਕਾ 205 ਰਨ 'ਤੇ ਆਲ ਆਊਟ
About us | Advertisement| Privacy policy
© Copyright@2026.ABP Network Private Limited. All rights reserved.