✕
  • ਹੋਮ

ਫੈਡਰਰ ਨੂੰ ਭਾਰਤੀ ਖੇਡ ਜਗਤ ਦੀਆਂ ਵਧਾਈਆਂ

ਏਬੀਪੀ ਸਾਂਝਾ   |  30 Jan 2017 02:11 PM (IST)
1

2

sachin tendulkar ‏@sachin_rt 19h19 hours ago Truly a clash of the titans! What a match :) Congratulations @rogerfederer on winning the #AusOpen finals.

3

Virender Sehwag ‏@virendersehwag 19h19 hours ago Great match and the legend @rogerfederer wins his 18th Grand Slam. #AusOpen. #FedererNadal #GodOfGrandSlam

4

zaheer khan ‏@ImZaheer 19h19 hours ago Once again @rogerfederer proves why he is the Greatest Ever ! Salute to the #legend .

5

ਫੈਡਰਰ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਦਿੱਗਜ ਵੀ ਫੈਡਰਰ ਦੇ ਮੁਰੀਦ ਹੋ ਗਏ। ਸਚਿਨ ਤੇਂਦੁਲਕਰ, ਹਰਭਜਨ ਸਿੰਘ, ਜ਼ਹੀਰ ਖਾਨ, ਵੀਰੇਂਦਰ ਸਹਿਵਾਗ, ਵਿਜੇਂਦਰ ਸਿੰਘ, ਜਵਾਲਾ ਗੁੱਟਾ ਅਤੇ ਕਈ ਹੋਰ ਖੇਡਾਂ ਅਤੇ ਬਾਲੀਵੁਡ ਦੀਆਂ ਸ਼ਖਸੀਤਾਂ ਨੇ ਫੈਡਰਰ ਅਤੇ ਨਡਾਲ ਦੇ ਮੈਚ ਦੀ ਅਤੇ ਇਨ੍ਹਾਂ ਖਿਡਾਰੀਆਂ ਦੀ ਟਵੀਟ ਕਰ ਖੂਬ ਤਾਰੀਫ ਕੀਤੀ।

6

Vijender Singh ‏@boxervijender 19h19 hours ago What a match and the legend @rogerfederer wins. Mazaa aa gaya. #AusOpen #FedererNadal

7

sachin tendulkar ‏@sachin_rt 19h19 hours ago The whole world salutes your tears of victory today @rogerfederer, your play was divine ... #AusOpen #AusOpenFinal

8

ਪੁਰਸ਼ਾਂ ਦੇ ਸਿੰਗਲਸ ਕੈਟੇਗਰੀ 'ਚ ਰਫੈਲ ਨਡਾਲ ਅਤੇ ਰਾਜਰ ਫੈਡਰਰ ਵਿਚਾਲੇ ਖੇਡੇ ਗਏ ਇਤਿਹਾਸਿਕ ਫਾਈਨਲ 'ਚ ਫੈਡਰਰ ਨੇ ਜਿੱਤ ਦਰਜ ਕਰ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ।

9

ਫੈਡਰਰ ਅਤੇ ਨਡਾਲ ਵਿਚਾਲੇ ਖੇਡਿਆ ਗਿਆ ਫਾਈਨਲ ਮੈਚ 5 ਸੈਟ ਤਕ ਚੱਲਿਆ। ਰੋਮਾਂਚ ਨਾਲ ਭਰਪੂਰ ਇਸ ਮੈਚ 'ਚ ਫੈਡਰਰ ਨੇ 6-4, 3-6, 6-1, 3-6, 6-3 ਦੇ ਫਰਕ ਨਾਲ ਬਾਜ਼ੀ ਮਾਰੀ। ਇਸ ਮੈਚ ਫੈਡਰਰ ਨੇ ਪਹਿਲਾ, ਤੀਜਾ ਅਤੇ 5ਵਾਂ ਸੈਟ ਆਪਣੇ ਨਾਮ ਕਰ ਮੈਚ 'ਚ ਜਿੱਤ ਦਰਜ ਕੀਤੀ।

10

ਇਹ ਰਾਜਰ ਫੈਡਰਰ ਦਾ 18ਵਾਂ ਗਰੈਂਡ ਸਲੈਮ ਖਿਤਾਬ ਹੈ। ਇਹ 7 ਸਾਲ ਬਾਅਦ ਪਹਿਲਾ ਮੌਕਾ ਹੈ ਜਦ ਫੈਡਰਰ ਨੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕੀਤਾ ਹੈ।

11

12

ਕ੍ਰਿਕਟਰਸ, ਖੇਡ ਜਗਤ ਅਤੇ ਬਾਲੀਵੁਡ ਹਸਤੀਆਂ ਦੇ ਟਵੀਟ

13

Sophie Choudry ‏@Sophie_Choudry 19h19 hours ago How can u not love & respect these 2 legends with all ur heart!! Epic final & what champions they both are! #FedererNadal #AusOpen

14

Saina Nehwal ‏@NSaina 19h19 hours ago Great performance by @rogerfederer ????????????????????#AusOpen2017 champion

15

Gutta Jwala ‏@Guttajwala 19h19 hours ago Greatest and most elegant..makes tennis look like a walk in the park... #takeabow @rogerfederer #whatachampion ????????????????

16

Harbhajan Turbanator ‏@harbhajan_singh 18h18 hours ago Sheer display of class by both Federer and Nadal. What a game it was! Congratulations @rogerfederer! #AusOpen

17

Sophie Choudry ‏@Sophie_Choudry 19h19 hours ago I Love You @RafaelNadal ❤❤ #rafa #AusOpen #RafaGirl

18

Neha Dhupia ‏@NehaDhupia 19h19 hours ago What a win @rogerfederer ..my heart goes out to @RafaelNadal especially when he takes his t shirt off ,on camera ???? #loveall #AusOpen2017

  • ਹੋਮ
  • ਖੇਡਾਂ
  • ਫੈਡਰਰ ਨੂੰ ਭਾਰਤੀ ਖੇਡ ਜਗਤ ਦੀਆਂ ਵਧਾਈਆਂ
About us | Advertisement| Privacy policy
© Copyright@2026.ABP Network Private Limited. All rights reserved.