✕
  • ਹੋਮ

ਖੂਬਸੂਰਤ ਐਂਕਰ ਬਣ ਗਈ 'ਮਿਸਟਰ' ਮਿਆਂਤੀ

ਏਬੀਪੀ ਸਾਂਝਾ   |  18 Jan 2017 05:17 PM (IST)
1

ਮਸ਼ਹੂਰ ਐਂਕਰ ਅਤੇ ਕ੍ਰਿਕਟਰ ਸਟੁਅਰਟ ਬਿੰਨੀ ਦੀ ਪਤਨੀ ਮਿਆਂਤੀ ਲੈਂਗਰ ਦਾ ਖੂਬ ਮਜ਼ਾਕ ਬਣ ਰਿਹਾ ਹੈ।

2

3

4

ਇੱਕ ਫੈਨ ਨੇ ਲਿਖਿਆ ਕਿ ਤੁਹਾਡੇ ਵਿਆਹ 'ਚ ਤੁਸੀਂ ਹੀ ਮਿਸਟਰ ਲਗਦੇ ਹੋ।

5

6

ਇੱਕ ਫੈਨ ਨੇ ਕਿਹਾ ਕਿ ਸ਼ੁਕਰ ਕਰੋ ਕਿ ਵੈਲਕਮ ਕਰਨ ਵਾਲਿਆਂ ਨੇ ਤੁਹਾਨੂੰ ਮਿਆਂਤੀ ਦੀ ਜਗ੍ਹਾ ਮਾਈ ਆਂਟੀ ਨਹੀਂ ਲਿਖ ਦਿੱਤਾ।

7

ਇਥੇ ਹੀ ਹਵਾਈ ਅੱਡੇ 'ਤੇ ਵੈਲਕਮ ਟੀਮ ਤੋਂ ਗਲਤੀ ਹੋ ਗਈ। ਇਸਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਮਜ਼ੇਦਾਰ ਕਮੈਂਟਸ ਕੀਤੇ।

8

ਇਸਦਾ ਕਾਰਨ ਹੈ ਉਨ੍ਹਾਂ ਦੇ ਨਾਲ ਹਵਾਈ ਅੱਡੇ 'ਤੇ ਹੋਇਆ ਇੱਕ ਮਜੇਦਾਰ ਵਾਕਿਆ। ਅਸਲ 'ਚ ਮਿਆਂਤੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਫੋਟੋ ਸ਼ੇਅਰ ਕੀਤੀ ਜਿਸ 'ਚ ਵੈਲਕਮ 'ਮਿਸਟਰ' ਮਿਆਂਤੀ ਲਿਖਿਆ ਹੋਇਆ ਸੀ।

9

ਜਦਕਿ ਇਥੇ Mrs. ਲਿਖਿਆ ਹੋਣਾ ਚਾਹੀਦਾ ਸੀ।

10

11

12

13

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਿਆਂਤੀ ਲੈਂਗਰ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਵਨਡੇ ਲਈ ਕਟਕ ਪਹੁੰਚੀ ਹੈ।

14

ਫੋਟੋ ਸਾਂਝੀ ਕਰਦੇ ਹੋਏ ਮਿਆਂਤੀ ਲੈਂਗਰ ਨੇ IndvsEng ਦਾ ਹੈਸ਼ਟੈਗ ਪਾਇਆ ਹੈ।

  • ਹੋਮ
  • ਖੇਡਾਂ
  • ਖੂਬਸੂਰਤ ਐਂਕਰ ਬਣ ਗਈ 'ਮਿਸਟਰ' ਮਿਆਂਤੀ
About us | Advertisement| Privacy policy
© Copyright@2026.ABP Network Private Limited. All rights reserved.