ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਬੁਧਵਾਰ ਤੋਂ ਰਾਜਕੋਟ 'ਚ ਸ਼ੁਰੂ ਹੋ ਗਿਆ। ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
ਇਸ ਮੈਚ 'ਚ ਟੀਮ ਇੰਡੀਆ ਇੱਕ ਵਾਰ ਫਿਰ ਤੋਂ ਆਪਣੇ ਸਭ ਤੋਂ ਸੀਨੀਅਰ ਖਿਡਾਰੀਆਂ ਨਾਲ ਮੈਦਾਨ 'ਤੇ ਉਤਰੀ ਹੈ। ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਤਾਂ ਕਹੀ ਜਾ ਰਹੀ ਸੀ ਪਰ ਟੀਮ 'ਚ ਹਾਰਦਿਕ ਪੰਡਿਆ ਜਾਂ ਕਰੁਣ ਨਾਇਰ ਨੂੰ ਜਗ੍ਹਾ ਨਹੀਂ ਮਿਲ ਸਕੀ।
ਰਾਜਕੋਟ ਟੈਸਟ ਲਈ ਟੀਮ ਇੰਡੀਆ
1 Gautam Gambhir, 2 M Vijay, 3 Cheteshwar Pujara, 4 Virat Kohli (capt.), 5 Ajinkya Rahane, 6 R Ashwin, 7 Wriddhiman Saha (wk), 8 Ravindra Jadeja, 9 Amit Mishra, 10 Mohammed Shami, 11 Umesh Yadav
ਰਾਜਕੋਟ ਟੈਸਟ ਲਈ ਇੰਗਲੈਂਡ
1 Alastair Cook (capt.), 2 Haseeb Hameed, 3 Joe Root, 4 Ben Duckett, 5 Moeen Ali, 6 Ben Stokes, 7 Jonny Bairstow (wk), 8 Chris Woakes, 9 Adil Rashid, 10 Stuart Broad, 11 Zafar Ansari