ਰਾਸ਼ਟਰਗਾਨ ਚਲਦਾ ਰਿਹਾ, ਫੋਨ 'ਤੇ ਹੁੰਦੀਆਂ ਰਹੀਆਂ ਗੱਲਾਂ
ਏਬੀਪੀ ਸਾਂਝਾ | 19 Dec 2016 03:11 PM (IST)
1
ਰਾਸ਼ਟਰਗਾਨ ਨੂੰ ਲੈਕੇ ਹਾਲ 'ਚ ਸੁਪਰੀਮ ਕੋਰਟ ਨੇ ਕਈ ਖਾਸ ਫੈਸਲੇ ਸੁਣਾਏ ਹਨ। ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਸਿਨੇਮਾਘਰਾਂ 'ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗਾਨ ਚਲਾਉਣ 'ਚ ਸਭ ਨੂੰ ਉਸਦੇ ਸਨਮਾਨ 'ਚ ਖੜੇ ਰਹਿਣ ਦਾ ਫੈਸਲਾ ਸੁਣਾਇਆ ਸੀ।
2
3
ਪਰ ਜਿਵੇਂ ਹੀ ਕੈਮਰਾ ਵੈਸ਼ਾਲੀ 'ਤੇ ਪਿਆ ਤਾਂ ਉਨ੍ਹਾਂ ਨੇ ਫੋਨ ਕਟ ਕੇ ਜੇਬ 'ਚ ਰਖ ਲਿਆ। ਪਰ ਉਸ ਵੇਲੇ ਤਕ ਵਿਸ਼ਾਲੀ ਦੀ ਹਰਕਤ ਕੈਮਰੇ 'ਚ ਕੈਦ ਹੋ ਗਈ ਸੀ। ਵੈਸ਼ਾਲੀ ਡਾਲਮੀਆ ਸਾਬਕਾ BCCI ਪ੍ਰਧਾਨ ਜਗਮੋਹਨ ਡਾਲ ਮੀਆ ਦੀ ਬੇਟੀ ਹੈ।
4
ਪਰ ਇਸ ਸਭ ਵਿਚਾਲੇ ਇੱਕ ਨੇਤਾ ਨੇ ਹੀ ਰਾਸ਼ਟਰਗਾਨ ਦਾ ਅਪਮਾਨ ਕਰ ਦਿੱਤਾ ਹੈ।
5
ਮੋਬਾਈਲ 'ਤੇ ਚਲਦੀ ਰਹੀ ਗੱਲ
6
7
8
ਦਰਅਸਲ, ਹਾਵੜਾ 'ਚ 1 ਸਪੋਰਟਸ ਈਵੈਂਟ ਦੇ ਦੌਰਾਨ ਰਾਸ਼ਟਰਗਾਨ ਗਾਇਆ ਜਾ ਰਿਹਾ ਸੀ। ਇਸੇ ਦੌਰਾਨ ਸ਼ਹਿਰ ਦੇ ਕੁਝ ਖਾਸ ਲੋਕ ਅਤੇ ਖਿਡਾਰੀ ਲਾਈਨ 'ਚ ਖੜੇ ਸਨ।
9
ਸਾਰੇ ਹੀ ਰਾਸ਼ਟਰਗਾਨ ਦੇ ਸਨਮਾਨ 'ਚ ਖੜੇ ਸਨ ਪਰ ਇਸੇ ਦੌਰਾਨ ਲਾਈਨ 'ਚ ਖੜੀ TMC ਵਿਧਾਇਕ ਵੈਸ਼ਾਲੀ ਡਾਲਮੀਆ ਰਾਸ਼ਟਰਗਾਨ ਦੇ ਦੌਰਾਨ ਫੋਨ 'ਤੇ ਗਲਬਾਤ ਕਰਦੀ ਰਹੀ।
10
ਜਗਮੋਹਨ ਡਾਲਮੀਆ ਦੀ ਬੇਟੀ
= 10">