✕
  • ਹੋਮ

ਧੋਨੀ ਲਈ ਵੀਰੂ ਦੀਆਂ ਵਧਾਈਆਂ

ਏਬੀਪੀ ਸਾਂਝਾ   |  07 Jul 2016 03:29 PM (IST)
1

2

ਵੀਰੇਂਦਰ ਸਹਿਵਾਗ ਨੇ ਚੌਕੇ-ਛੱਕਿਆਂ ਦੇ ਬਾਦਸ਼ਾਹ ਦੇ ਨਾਲ-ਨਾਲ ਹਾਸੇ-ਮਜ਼ਾਕ ਦੇ ਕਿੰਗ ਵਜੋਂ ਵੀ ਆਪਣੀ ਛਵੀ ਬਣਾ ਲਈ ਹੈ। ਵੀਰੇਂਦਰ ਸਹਿਵਾਗ ਨੇ ਬੱਲੇਬਾਜ਼ ਤੋਂ ਕਮੈਂਟੇਟਰ ਵਜੋਂ ਕਮਾਲ ਦਾ ਟ੍ਰਾਂਸਫੌਰਮੇਸ਼ਨ ਕੀਤਾ ਹੈ। ਵੀਰੂ ਅੱਜ-ਕੱਲ ਆਪਣੀਆਂ ਸੀਰੀਅਸ ਗੱਲਾਂ ਨੂੰ ਵੀ ਮਜ਼ੇਦਾਰ ਅੰਦਾਜ਼ 'ਚ ਕਹਿਣਾ ਸਿਖ ਗਏ ਹਨ।

3

ਕਪਤਾਨ ਧੋਨੀ ਨਾਲ ਵੀਰੂ ਦੀ ਅਨੰਬਨ ਦੀਆਂ ਕਾਫੀ ਖਬਰਾਂ ਸਾਹਮਣੇ ਆਈਆਂ ਸਨ ਪਰ ਵੀਰੂ ਦੇ ਜਨਮਦਿਨ ਦੀਆਂ ਵਧਾਈਆਂ ਦੇਣ ਦੇ ਅੰਦਾਜ਼ ਨਾਲ ਲਗਦਾ ਹੈ ਕਿ ਦੋਨਾਂ ਵਿਚਾਲੇ 'ਆਲ ਇਸ ਵੈਲ।'

4

ਵੀਰਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ, ਅਤੇ ਵੀਰੂ ਨੇ ਆਪਣੇ ਹੀ ਅੰਦਾਜ਼ 'ਚ ਕਪਤਾਨ ਕੂਲ ਨੂੰ ਜਨਮਦਿਨ ਦੀ ਵਧਾਈ ਦਿੱਤੀ। ਵੀਰੂ ਨੇ ਟਵੀਟ ਕਰਕੇ ਕਿਹਾ 'ਧੋਨੀ, ਤੁਸੀਂ ਅਨਹੋਨੀ ਨੂੰ ਕਰਦੇ ਰਹੋ ਹੋਨੀ' ਅਤੇ ਨਾਲ ਹੀ ਹੈਸ਼ਟੈਗ ਕਰਕੇ ਲਿਖਿਆ ਨੈਸ਼ਨਲ ਹੈਲੀਕੌਪਟਰ ਡੇਅ।

5

ਵੀਰੇਂਦਰ ਸਹਿਵਾਗ ਦਾ ਟਵੀਟ

6

Follow Virender SehwagVerified account ‏@virendersehwag Happy Birthday @msdhoni . May you keep doing Anhoni ko Honi. #NationalHelicopterDay

7

8

ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਵੀਰੂ ਨੇ ਆਪਣੀ ਅਤੇ ਧੋਨੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਕਪਤਾਨ ਧੋਨੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ।

  • ਹੋਮ
  • ਖੇਡਾਂ
  • ਧੋਨੀ ਲਈ ਵੀਰੂ ਦੀਆਂ ਵਧਾਈਆਂ
About us | Advertisement| Privacy policy
© Copyright@2026.ABP Network Private Limited. All rights reserved.