ਫਾਈਨਲ ਹਾਰੀ ਸਾਫਾਰੋਵਾ-ਸੈਂਡਸ ਦੀ ਜੋੜੀ
ਏਬੀਪੀ ਸਾਂਝਾ | 31 Oct 2016 05:32 PM (IST)
1
WTA ਫਾਈਨਲਸ ਟੂਰਨਾਮੈਂਟ ਦੇ ਮਹਿਲਾ ਡਬਲਸ ਫਾਈਨਲ 'ਚ ਲੂਸੀ ਸਾਫਾਰੋਵਾ ਅਤੇ ਬੈਥਨੀ ਮੈਟਕ ਸੈਂਡਸ ਦੀ ਜੋੜੀ ਨੂੰ ਹਾਰ ਝੱਲਣੀ ਪਈ।
2
ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਮੈਚ 7-6, 6-3 ਦੇ ਫਰਕ ਨਾਲ ਜਿੱਤਿਆ।
3
ਐਲੇਨਾ ਵੈਸਨੀਨਾ ਨੇ ਐਕਾਤਰੀਨਾ ਮਾਕਾਰੋਵਾ ਨਾਲ ਮਿਲਕੇ ਖਿਤਾਬੀ ਜਿੱਤ ਦਰਜ ਕੀਤੀ।
4
5
6
7
ਸਾਫਾਰੋਵਾ-ਸੈਂਡਸ ਦੀ ਜੋੜੀ ਨੇ ਲਗਾਤਾਰ ਮੈਚ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਹ ਜੋੜੀ ਆਪਣੀ ਵਿਰੋਧੀ ਜੋੜੀ ਸਾਹਮਣੇ ਫਿੱਕੀ ਸਾਬਿਤ ਹੋਈ।
8
ਤਾਬੀ ਮੈਚ 'ਚ ਪਹਿਲਾ ਸੈਟ ਬੇਹਦ ਰੋਮਾਂਚਕ ਰਿਹਾ ਜਦਕਿ ਦੂਜੇ ਸੈਟ 'ਚ ਜਿੱਤ ਦਰਜ ਕਰਨ ਲਈ ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੂੰ ਜਾਦਾ ਪਸੀਨਾ ਨਹੀਂ ਵਹਾਉਣਾ ਪਿਆ।
9
10
11
ਇਸ ਜੋੜੀ ਨੇ ਟੂਰਨਾਮੈਂਟ 'ਚ ਵਿਖਾਇਆ ਆਪਣਾ ਦਮਦਾਰ ਖੇਡ ਫਾਈਨਲ 'ਚ ਵੀ ਦੋਹਰਾਇਆ ਅਤੇ ਮੈਚ ਆਪਣੇ ਨਾਮ ਕਰ ਖਿਤਾਬ 'ਤੇ ਕਬਜਾ ਕਰ ਲਿਆ।
12
ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਸੈਮੀਫਾਈਨਲ 'ਚ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੂੰ ਮਾਤ ਦਿੱਤੀ ਸੀ।
13
14