✕
  • ਹੋਮ

ਵਿਜੇਂਦਰ ਸਿੰਘ ਸਾਹਮਣੇ ਨਹੀਂ ਟਿਕੇਗਾ ਚੇਕਾ !

ਏਬੀਪੀ ਸਾਂਝਾ   |  03 Dec 2016 04:07 PM (IST)
1

2

30 ਨਵੰਬਰ ਤਕ ਟਿਕਟਾਂ ਲੈਣ ਵਾਲਿਆਂ ਨੂੰ 10% ਦਾ ਡਿਸਕਾਉਂਟ ਮਿਲੇਗਾ।

3

ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ 17 ਦਿਸੰਬਰ ਨੂੰ ਹੋਣ ਵਾਲੀ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬੀ ਬਾਊਟ 'ਨਾਈਟ ਆਫ ਦੇ ਚੈਂਪੀਅਨਸ' ਦੀ ਹਰ ਪਾਸੇ ਚਰਚਾ ਹੋ ਰਹੀ ਹੈ।

4

17 ਦਿਸੰਬਰ ਨੂੰ ਹੋਣ ਵਾਲੇ ਮੈਚ 'ਚ ਵਿਜੇਂਦਰ ਸਿੰਘ ਆਪਣੇ ਖਿਤਾਬ ਦਾ ਬਚਾਅ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਇੰਟਰਕਾਂਟੀਨੈਂਟਲ ਚੈਂਪੀਅਨ ਫਰਾਂਸਿਸ ਚੈਕਾ ਖਿਲਾਫ ਕਰਦੇ ਨਜਰ ਆਉਣਗੇ।

5

ਇਸ ਫਾਈਟ ਦੀਆਂ ਟਿਕਟਾਂ www.bookmyshow,com 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

6

ਇਸ ਮੈਚ ਲਈ ਲਗਭਗ 5000 ਟਿਕਟ ਉਪਲਬਧ ਕਰਵਾਏ ਜਾਣਗੇ।

7

ਹੁਣ ਵਿਜੇਂਦਰ ਸਿੰਘ ਨੇ ਇਸ ਫਾਈਟ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਵਿਜੇਂਦਰ ਸਿੰਘ ਨੇ ਕਿਹਾ ਹੈ ਕਿ ਓਹ ਆਪਣੇ ਵਿਰੋਧੀ ਫਰਾਂਸਿਸ ਚੇਕਾ ਨੂੰ ਨਾਕਆਊਟ ਨਾਲ ਹਰਾਉਣਗੇ।

8

9

10

11

ਪਿਛਲੇ ਕੁਝ ਦਿਨਾਂ ਤੋਂ ਚੈਕਾ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸਦੇ ਜਵਾਬ 'ਚ ਵਿਜੇਂਦਰ ਨੇ ਦੱਸਿਆ ਕਿ ਓਹ ਕਿਸੇ ਤੋਂ ਨਹੀਂ ਘਬਰਾਉਂਦੇ ਅਤੇ ਚੈਕਾ ਨੂੰ ਤਾਂ ਓਹ ਨਾਕਆਊਟ ਨਾਲ ਹਰਾਉਣ ਦੀ ਤਿਆਰੀ ਕਰ ਰਹੇ ਹਨ।

12

ਇਸ ਮੈਚ 'ਚ ਕਾਮਨ ਸਟੈਂਡ ਦੀਆਂ ਟਿਕਟਾਂ 1000 ਰੁਪਏ, ਪ੍ਰੀਮੀਅਮ ਸਟੈਂਡ ਦੀ 1500 ਰੁਪਏ, ਵੀ.ਆਈ.ਪੀ. ਸਟੈਂਡ ਦੀ 2000 ਰੁਪਏ, ਗੋਲਡ ਰਿੰਗਸਾਈਡ ਟਿਕਟਾਂ 10,000 ਰੁਪਏ ਅਤੇ ਪਲਾਟੀਨਮ ਰਿੰਗਸਾਈਡ ਟਿਕਟਾਂ ਦੀ ਕੀਮਤ 15,000 ਰੁਪਏ ਰੱਖੀ ਗਈ ਹੈ।

  • ਹੋਮ
  • ਖੇਡਾਂ
  • ਵਿਜੇਂਦਰ ਸਿੰਘ ਸਾਹਮਣੇ ਨਹੀਂ ਟਿਕੇਗਾ ਚੇਕਾ !
About us | Advertisement| Privacy policy
© Copyright@2026.ABP Network Private Limited. All rights reserved.