✕
  • ਹੋਮ

17 ਦਿਸੰਬਰ ਨੂੰ ਚੈਕਾ ਨਾਲ ਭਿੜੇਗਾ ਵਿਜੇਂਦਰ ਸਿੰਘ

ਏਬੀਪੀ ਸਾਂਝਾ   |  18 Nov 2016 03:56 PM (IST)
1

ਇਸ ਮੈਚ 'ਚ ਵਿਜੇਂਦਰ ਸਿੰਘ ਆਪਣੇ ਖਿਤਾਬ ਦਾ ਬਚਾਅ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਇੰਟਰਕਾਂਟੀਨੈਂਟਲ ਚੈਂਪੀਅਨ ਫਰਾਂਸਿਸ ਚੈਕਾ ਖਿਲਾਫ ਕਰਦੇ ਨਜਰ ਆਉਣਗੇ।

2

ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ 17 ਦਿਸੰਬਰ ਨੂੰ ਹੋਣ ਵਾਲੀ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬੀ ਬਾਊਟ 'ਨਾਈਟ ਆਫ ਦੇ ਚੈਂਪੀਅਨਸ' ਦੀ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ।

3

ਇਸ ਫਾਈਟ ਦੀਆਂ ਟਿਕਟਾਂ www.bookmyshow,com 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

4

ਇਸ ਮੈਚ 'ਚ ਕਾਮਨ ਸਟੈਂਡ ਦੀਆਂ ਟਿਕਟਾਂ 1000 ਰੁਪਏ, ਪ੍ਰੀਮੀਅਮ ਸਟੈਂਡ ਦੀ 1500 ਰੁਪਏ, ਵੀ.ਆਈ.ਪੀ. ਸਟੈਂਡ ਦੀ 2000 ਰੁਪਏ, ਗੋਲਡ ਰਿੰਗਸਾਈਡ ਟਿਕਟਾਂ 10,000 ਰੁਪਏ ਅਤੇ ਪਲਾਟੀਨਮ ਰਿੰਗਸਾਈਡ ਟਿਕਟਾਂ ਦੀ ਕੀਮਤ 15,000 ਰੁਪਏ ਰੱਖੀ ਗਈ ਹੈ।

5

6

7

8

30 ਨਵੰਬਰ ਤਕ ਟਿਕਟਾਂ ਲੈਣ ਵਾਲਿਆਂ ਨੂੰ 10% ਦਾ ਡਿਸਕਾਉਂਟ ਮਿਲੇਗਾ। ਇਸ ਮੈਚ ਲਈ ਲਗਭਗ 5000 ਟਿਕਟ ਉਪਲਬਧ ਕਰਵਾਏ ਜਾਣਗੇ।

  • ਹੋਮ
  • ਖੇਡਾਂ
  • 17 ਦਿਸੰਬਰ ਨੂੰ ਚੈਕਾ ਨਾਲ ਭਿੜੇਗਾ ਵਿਜੇਂਦਰ ਸਿੰਘ
About us | Advertisement| Privacy policy
© Copyright@2026.ABP Network Private Limited. All rights reserved.