✕
  • ਹੋਮ

100 ਕਰੋੜ ਦੀ ਡੀਲ ਨਾਲ ਵਿਰਾਟ ਨੇ ਤੋੜੇ ਸਾਰੇ ਰਿਕਾਰਡ

ਏਬੀਪੀ ਸਾਂਝਾ   |  20 Feb 2017 01:06 PM (IST)
1

2

ਵਿਰਾਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਰੈਂਡ ਨਾਲ ਜੁੜਕੇ ਕਾਫੀ ਗਰਵ ਮਹਿਸੂਸ ਹੋ ਰਿਹਾ ਹੈ। ਇਸ ਬਰੈਂਡ ਨਾਲ ਉਸੈਨ ਬੋਲਟ ਵਰਗਾ ਦਿੱਗਜ ਤਾਂ ਜੁੜਿਆ ਹੀ ਹੈ।

3

ਇਸਤੋਂ ਪਹਿਲਾਂ ਪੇਲੇ, ਮੈਰਾਡੋਨਾ ਅਤੇ ਕਈ ਹੋਰ ਵੱਡੇ ਨਾਮ ਜੁੜ ਚੁੱਕੇ ਹਨ। ਸਚਿਨ ਤੇਂਦੁਲਕਰ ਅਤੇ ਮਹੇਂਦਰ ਸਿੰਘ ਧੋਨੀ ਵੀ 100 ਕਰੋੜ ਰੁਪਏ ਦੀ ਡੀਲ ਕਰ ਚੁੱਕੇ ਹਨ ਪਰ ਇਹ ਕਿਸੇ ਇੱਕ ਬਰੈਂਡ ਲਈ ਨਹੀਂ ਸਨ। ਉਨ੍ਹਾਂ ਨੇ ਮਲਟੀਪਲ ਏਜੰਸੀਸ ਜਰੀਏ ਇਹ ਡੀਲ ਕੀਤੀ ਸੀ।

4

ਵਿਰਾਟ ਕੋਹਲੀ ਨੇ ਇੱਕ ਅਖਬਾਰ ਨਾਲ ਕੀਤੀ ਗਲਬਾਤ 'ਚ ਦੱਸਿਆ ਕਿ ਇਸ ਕੰਪਨੀ ਨਾਲ ਕਈ ਵੱਡੇ ਨਾਮ ਜੁੜੇ ਹੋਏ ਹਨ।

5

6

ਵਿਰਾਟ ਕੋਹਲੀ ਕਿਸੇ ਇੱਕ ਹੀ ਬਰੈਂਡ ਦੇ ਨਾਲ 100 ਕਰੋੜ ਦਾ ਕੰਟਰੈਕਟ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।

7

ਵਿਰਾਟ ਕੋਹਲੀ ਹੁਣ ਜਮੈਕਾ ਦੇ ਸੁਪਰਸਟਾਰ ਧਾਵਕਾਂ ਉਸੈਨ ਬੋਲਟ ਅਤੇ ਅਸਾਫਾ ਪੋਵੈਲ ਅਤੇ ਫੁੱਟਬਾਲਰ ਥੀਐਰੀ ਹੈਨਰੀ ਅਤੇ ਔਲਿਵਰ ਗਿਰੌਡ ਅਤੇ ਹੋਰ ਵੱਡੇ ਖਿਡਾਰੀਆਂ ਦੀ ਲਿਸਟ 'ਚ ਸ਼ਾਮਿਲ ਹੋ ਗਏ ਹਨ।

8

9

ਇਸ ਕੰਟਰੈਕਟ ਅਨੁਸਾਰ ਹਰ ਸਾਲ ਵਿਰਾਟ ਕੋਹਲੀ ਨੂੰ ਕਰੀਬ 12 ਤੋਂ 14 ਕਰੋੜ ਰੁਪਏ ਮਿਲਣਗੇ। ਇਸ ਰਕਮ ਨੂੰ ਤੈਸ਼ੁਦਾ ਰਕਮ 'ਚ ਰਖਿਆ ਗਿਆ ਹੈ।

10

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਇੱਕ ਲਾਈਫਸਟਾਈਲ ਬਰੈਂਡ ਦੇ ਨਾਲ 8 ਸਾਲ ਦੀ ਡੀਲ ਸਾਈਨ ਕੀਤੀ ਹੈ।

11

12

ਇਹ ਡੀਲ ਕਰੀਬ 110 ਕਰੋੜ ਦੀ ਹੈ।

13

ਇਹ ਸਭ ਬਰੈਂਡ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ। ਵਿਰਾਟ ਕੋਹਲੀ ਨੂੰ ਇਸ ਜਰਮਨ ਕੰਪਨੀ ਦੇ ਨਾਲ ਲਾਈਫਸਟਾਈਲ ਪ੍ਰੋਡਕਟ ਲਾਂਚ ਕਰਨਗੇ।

14

ਖਬਰਾਂ ਹਨ ਕਿ 8 ਸਾਲ ਦੀ ਇਹ ਡੀਲ ਇਸ ਕ੍ਰਿਕਟਰ ਦੇ ਨਾਲ ਉਨ੍ਹਾਂ ਦੇ ਪੂਰੇ ਕਰੀਅਰ 'ਚ ਜੁੜੀ ਰਹੇਗੀ। ਇਸ 'ਚ ਵਿਰਾਟ ਕੋਹਲੀ ਨੂੰ ਇੱਕ ਤੈਸ਼ੁਦਾ ਰਕਮ ਦੇ ਨਾਲ-ਨਾਲ ਰਾਇਲਟੀ ਵੀ ਮਿਲੇਗੀ।

  • ਹੋਮ
  • ਖੇਡਾਂ
  • 100 ਕਰੋੜ ਦੀ ਡੀਲ ਨਾਲ ਵਿਰਾਟ ਨੇ ਤੋੜੇ ਸਾਰੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.