✕
  • ਹੋਮ

ਵਾਰਨਰ ਦੀ ਵਾਰਨਿੰਗ ਪਾਰੀ

ਏਬੀਪੀ ਸਾਂਝਾ   |  05 Oct 2016 08:16 PM (IST)
1

2

ਫਿੰਚ ਨੇ 34 ਗੇਂਦਾਂ 'ਤੇ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 53 ਰਨ ਦੀ ਪਾਰੀ ਖੇਡੀ।

3

ਵਾਰਨਰ ਨੇ ਧਮਾਕੇਦਾਰ ਸੈਂਕੜਾ ਠੋਕਿਆ ਅਤੇ ਫਿੰਚ ਨੇ ਆਤਿਸ਼ੀ ਅਰਧ-ਸੈਂਕੜਾ ਜੜਿਆ।

4

ਵਾਰਨਰ ਨੇ 107 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।

5

ਫਿੰਚ ਦੇ ਆਊਟ ਹੋਣ ਤੋਂ ਬਾਅਦ ਵਾਰਨਰ ਨੇ ਸਮਿਥ ਨਾਲ ਮਿਲਕੇ ਦੂਜੇ ਵਿਕਟ ਲਈ 124 ਰਨ ਦੀ ਪਾਰਟਨਰਸ਼ਿਪ ਕੀਤੀ।

6

ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ 'ਚ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ ਵਾਰਨਰ ਅਤੇ ਫਿੰਚ ਨੇ ਧਮਾਕਾ ਕਰ ਦਿੱਤਾ।

7

8

ਪਹਿਲੇ ਦੋ ਮੈਚਾਂ 'ਚ ਹਾਰ ਝੱਲ ਚੁੱਕੀ ਆਸਟ੍ਰੇਲੀਆ ਦੀ ਟੀਮ ਨੇ ਤੀਜੇ ਵਨਡੇ 'ਚ ਦਮਦਾਰ ਸ਼ੁਰੂਆਤ ਕੀਤੀ। ਵਾਰਨਰ ਅਤੇ ਫਿੰਚ ਨੇ ਮਿਲਕੇ ਆਸਟ੍ਰੇਲੀਆ ਲਈ ਪਹਿਲੇ ਵਿਕਟ ਲਈ 13.1 ਓਵਰਾਂ 'ਚ 110 ਰਨ ਦੀ ਪਾਰਟਨਰਸ਼ਿਪ ਕੀਤੀ।

9

ਵਾਰਨਰ ਦੀ ਵਾਰਨਿੰਗ

10

ਵਾਰਨਰ ਜਦ ਆਊਟ ਹੋਏ ਤਾਂ ਆਸਟ੍ਰੇਲੀਆ ਦਾ ਸਕੋਰ 234 ਰਨ 'ਤੇ ਪਹੁੰਚਿਆ ਸੀ।

  • ਹੋਮ
  • ਖੇਡਾਂ
  • ਵਾਰਨਰ ਦੀ ਵਾਰਨਿੰਗ ਪਾਰੀ
About us | Advertisement| Privacy policy
© Copyright@2025.ABP Network Private Limited. All rights reserved.