✕
  • ਹੋਮ

ਵੈਸਟ ਇੰਡੀਜ਼ ਦੀ ਪਾਕਿ ਜਿੱਤ

ਏਬੀਪੀ ਸਾਂਝਾ   |  03 Nov 2016 12:47 PM (IST)
1

ਕਰੈਗ ਬਰੈਥਵੇਟ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ ਆਪਣਾ ਵਿਕਟ ਵੀ ਬਚਾ ਕੇ ਰਖਿਆ ਅਤੇ ਸਕੋਰਿੰਗ ਦਾ ਸਿਲਸਿਲਾ ਵੀ ਰੁਕਣ ਨਹੀਂ ਦਿੱਤਾ। ਬਰੈਥਵੇਟ ਨੇ 109 ਗੇਂਦਾਂ 'ਤੇ 60 ਰਨ ਦੀ ਨਾਬਾਦ ਪਾਰੀ ਖੇਡੀ। ਬਰੈਥਵੇਟ ਦੀ ਪਾਰੀ 'ਚ 6 ਚੌਕੇ ਸ਼ਾਮਿਲ ਸਨ। ਡਾਵਰਿਚ ਨੇ 87 ਗੇਂਦਾਂ 'ਤੇ 60 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਖਿਲਾਫ 7 ਚੌਕੇ ਅਤੇ 1 ਛੱਕਾ ਜੜਿਆ।

2

ਪਰ ਦੂਜੇ ਪਾਸੇ ਬਰੈਥਵੇਟ ਮਜਬੂਤੀ ਨਾਲ ਆਪਣਾ ਵਿਕਟ ਬਚਾ ਕੇ ਮੈਦਾਨ 'ਤੇ ਟਿਕੇ ਹੋਏ ਸਨ।

3

ਬਰੈਥਵੇਟ ਨੇ 6ਵੇਂ ਵਿਕਟ ਲਈ ਡਾਵਰਿਚ ਨਾਲ ਮਿਲਕੇ 84 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ।

4

ਵੈਸਟ ਇੰਡੀਜ਼ ਦੀ ਟੀਮ ਨੂੰ ਜਿੱਤ ਲਈ 153 ਰਨ ਦਾ ਟੀਚਾ ਮਿਲਿਆ। ਵੈਸਟ ਇੰਡੀਜ਼ ਦੀ ਟੀਮ ਨੇ ਛੋਟੇ ਸਕੋਰ ਦਾ ਪਿੱਛਾ ਕਰਦਿਆਂ 67 ਰਨ ਤਕ ਪਹੁੰਚੇ ਹੋਏ 5 ਵਿਕਟ ਗਵਾ ਦਿੱਤੇ ਸਨ।

5

ਬਰੈਥਵੇਟ-ਡਾਵਰਿਚ ਦਾ ਕਮਾਲ

6

7

8

ਪਾਕਿਸਤਾਨੀ ਟੀਮ ਨੇ ਮੈਚ ਦੀ ਪਹਿਲੀ ਪਾਰੀ 'ਚ 281 ਰਨ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ 'ਚ 337 ਰਨ ਬਣਾਏ। ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 208 ਰਨ 'ਤੇ ਆਲ ਆਊਟ ਹੋ ਗਈ।

9

10

153 ਰਨ ਦਾ ਟੀਚਾ

11

ਪਾਕਿਸਤਾਨੀ ਟੀਮ ਨੇ ਇਸ ਹਾਰ ਦੇ ਬਾਵਜੂਦ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ ਕਰੈਗ ਬਰੈਥਵੇਟ ਟੀਮ ਦੀ ਜਿੱਤ ਦੇ ਹੀਰੋ ਰਹੇ।

12

ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵੈਸਟ ਇੰਡੀਜ਼ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 5 ਵਿਕਟਾਂ ਨਾਲ ਮਾਤ ਦੇ ਦਿੱਤੀ।

  • ਹੋਮ
  • ਖੇਡਾਂ
  • ਵੈਸਟ ਇੰਡੀਜ਼ ਦੀ ਪਾਕਿ ਜਿੱਤ
About us | Advertisement| Privacy policy
© Copyright@2026.ABP Network Private Limited. All rights reserved.