✕
  • ਹੋਮ

ਜਾਣੋ ਵਾਰਨਰ ਦੀ ਕਾਮਯਾਬੀ ਦਾ ਰਾਜ਼

ਏਬੀਪੀ ਸਾਂਝਾ   |  09 Dec 2016 03:34 PM (IST)
1

David Warner

2

David Warner

3

ਵਾਰਨਰ ਆਪਣੀ ਬੇਟੀ ਨਾਲ ਸਮਾਂ ਗੁਜਾਰਨਾ ਕਾਫੀ ਪਸੰਦ ਕਰਦੇ ਹਨ।

4

Candice Falzano-David Warner

5

ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਇਸੇ ਸਾਲ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ Candice and I welcomed beautiful little Indi Rae Warner into the world this morning. Mum was absolutely amazing,.

6

IPL 8 ਤੋਂ ਪਹਿਲਾਂ ਹੋਇਆ ਸੀ ਵਿਆਹ

7

Candice Falzano-David Warner

8

ਪਿਛਲੇ ਕੁਝ ਸਮੇਂ ਤੋਂ ਵਾਰਨਰ ਦਮਦਾਰ ਫਾਰਮ 'ਚ ਹਨ ਅਤੇ ਵਾਰਨਰ ਨੇ ਚੰਗੇ ਤੋਂ ਚੰਗੇ ਗੇਂਦਬਾਜ਼ਾਂ ਅਤੇ ਟੀਮਾਂ ਖਿਲਾਫ ਰਨ ਬਣਾਏ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਾਰਨਰ ਲਈ ਉਸਦਾ ਵਿਆਹ ਲਕੀ ਸਾਬਿਤ ਹੋਇਆ ਹੈ।

9

ਵਾਰਨਰ ਪਹਿਲਾਂ ਹੀ ਇੱਕ ਬੇਟੀ ਦੇ ਪਿਤਾ ਹਨ। ਕੈਂਡਿਸ ਨੇ ਵਾਰਨਰ ਦੀ ਪਹਿਲੀ ਬੇਟੀ ਨੂੰ 11 ਸਿਤੰਬਰ 2014 ਨੂੰ ਜਨਮ ਦਿੱਤਾ ਸੀ।

10

Candice Falzano-David Warner

11

ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ IPL 8 ਤੋਂ ਠੀਕ ਪਹਿਲਾਂ ਵਿਆਹ ਕਰਵਾਇਆ ਸੀ। ਡੇਵਿਡ ਵਾਰਨਰ ਨੇ ਇੱਕ ਪ੍ਰਾਈਵੇਟ ਸੈਰੇਮਨੀ ਦੌਰਾਨ ਕੈਂਡਿਸ ਨਾਲ ਵਿਆਹ ਰਚਾਇਆ।

12

Candice Falzano

13

Candice Falzano-David Warner

14

Candice Falzano

15

ਵਾਰਨਰ ਦੀ ਪਹਿਲੀ ਬੇਟੀ ਦਾ ਨਾਮ ਇਵੀ ਮੇ ਵਾਰਨਰ ਹੈ। ਵੱਡੀ ਬੇਟੀ ਦੇ ਜਨਮ ਵੇਲੇ ਵੀ ਵਾਰਨਰ ਨੇ ਟਵਿਟਰ ਤੇ ਫੋਟੋ ਸਾਂਝੀ ਕੀਤੀ ਸੀ।

16

ਵਿਸ਼ਵ ਵਿਜੇਤਾ ਟੀਮ ਦੇ ਸਲਾਮੀ ਬੱਲੇਬਾਜ਼ ਨੂੰ ਕੈਂਡਿਸ ਫਾਲਜ਼ਾਨੇ ਨੇ ਕਲੀਨ ਬੋਲਡ ਕਰ ਦਿੱਤਾ। ਦੋਨਾ ਨੇ ਵਿਆਹ ਦੀ ਜਾਣਕਾਰੀ ਟਵਿਟਰ ਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ।

17

ਅਜਿਹਾ ਕਿਹਾ ਜਾਂਦਾ ਹੈ ਕਿ ਵਾਰਨਰ ਨੂੰ ਸਭ ਤੋਂ ਵਧ ਇੰਸਪਾਇਰ ਉਨ੍ਹਾਂ ਦਾ ਪਰਿਵਾਰ ਹੀ ਕਰਦਾ ਹੈ। ਵਾਰਨਰ ਆਪਣੀ ਪਤਨੀ ਕੈਂਡਿਸ ਅਤੇ ਆਪਣੀਆਂ ਬੇਟੀਆਂ ਦੇ ਬੇਹਦ ਨੇੜੇ ਹਨ।

18

19

20

ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਲਗਾਤਾਰ ਕਮਾਲ ਕਰਦੇ ਜਾ ਰਹੇ ਹਨ। ਵਾਰਨਰ ਨੇ ਸ਼ੁੱਕਰਵਾਰ ਨੂੰ ਸਾਲ ਦਾ 7ਵਾਂ ਸੈਂਕੜਾ ਠੋਕਿਆ।

21

Candice Falzano

22

Candice Falzano

23

ਪਰ ਕੀ ਤੁਸੀਂ ਜਾਣਦੇ ਹੋ ਵਾਰਨਰ ਨੂੰ ਸਭ ਤੋਂ ਵਧ ਇੰਸਪਾਇਰ ਕੌਣ ਕਰਦਾ ਹੈ ?

24

ਵਾਰਨਰ ਨੇ ਨਿਊਜ਼ੀਲੈਂਡ ਖਿਲਾਫ 156 ਰਨ ਦੀ ਪਾਰੀ ਖੇਡੀ। ਇੱਕੋ ਸਾਲ 'ਚ ਵਨਡੇ ਮੈਚਾਂ 'ਚ 7 ਸੈਂਕੜੇ ਜੜਨ ਵਾਲੇ ਵਾਰਨਰ ਆਸਟ੍ਰੇਲੀਆ ਦੇ ਪਹਿਲੇ ਬੱਲੇਬਾਜ ਹਨ। ਇਸਤੋਂ ਪਹਿਲਾਂ ਕੋਈ ਹੋਰ ਆਸਟ੍ਰੇਲੀਆਈ ਬੱਲੇਬਾਜ ਅਜਿਹਾ ਨਹੀਂ ਕਰ ਸਕਿਆ ਹੈ।

  • ਹੋਮ
  • ਖੇਡਾਂ
  • ਜਾਣੋ ਵਾਰਨਰ ਦੀ ਕਾਮਯਾਬੀ ਦਾ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.