✕
  • ਹੋਮ

ਕ੍ਰਿਕਟਰ ਅਕਸ਼ਰ ਪਟੇਲ ਨਾਲ ਇਹ ਕੌਣ ?

ਏਬੀਪੀ ਸਾਂਝਾ   |  03 Mar 2017 02:05 PM (IST)
1

2

ਅਕਸ਼ਰ ਪਟੇਲ ਡੋਮੈਸਟਿਕ ਕ੍ਰਿਕਟ 'ਚ ਬੈਸਟ ਆਲ-ਰਾਉਂਡਰ ਦੇ ਐਵਾਰਡ ਨਾਲ ਸਨਮਾਨੇ ਗਏ ਹਨ।

3

ਤਸਵੀਰਾਂ ਵੇਖ ਇੰਝ ਲਗਦਾ ਹੈ ਕਿ ਇਹ ਲੜਕੀ ਉਨ੍ਹਾਂ ਦੇ ਕਾਫੀ ਕਰੀਬੀ ਹੈ।

4

ਇਨ੍ਹਾਂ ਤਸਵੀਰਾਂ 'ਤੇ ਲੋਕ ਕਾਫੀ ਕਮੈਂਟਸ ਕਰ ਰਹੇ ਹਨ। ਪਰ ਹੁਣ ਤਕ ਅਕਸ਼ਰ ਨੇ ਇਸ ਲੜਕੀ ਬਾਰੇ ਕੁਝ ਗੱਲ ਨਹੀਂ ਕੀਤੀ ਹੈ।

5

ਪਰ ਇਸ ਵਾਰ ਅਕਸ਼ਰ ਪਟੇਲ ਆਪਣੇ ਖੇਡ ਨਹੀਂ ਬਲਕਿ ਇੱਕ ਮਿਸਟਰੀ ਗਰਲ ਕਾਰਨ ਸੁਰਖੀਆਂ 'ਚ ਹਨ।

6

ਹਾਲ 'ਚ ਸੋਸ਼ਲ ਮੀਡੀਆ 'ਤੇ ਕ੍ਰਿਕਟਰ ਅਕਸ਼ਰ ਪਟੇਲ ਦੀਆਂ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਓਹ ਇੱਕ ਕੁੜੀ ਨਾਲ ਨਜਰ ਆ ਰਹੇ ਹਨ।

7

8

ਟੀਮ ਇੰਡੀਆ ਦੇ ਸਟਾਰ ਸਪਿਨ ਗੇਂਦਬਾਜ਼ ਅਕਸ਼ਰ ਪਟੇਲ ਆਮ ਤੌਰ 'ਤੇ ਆਪਣੇ ਦਮਦਾਰ ਖੇਡ ਸਦਕਾ ਸੁਰਖੀਆਂ 'ਚ ਰਹਿੰਦੇ ਹਨ।

  • ਹੋਮ
  • ਖੇਡਾਂ
  • ਕ੍ਰਿਕਟਰ ਅਕਸ਼ਰ ਪਟੇਲ ਨਾਲ ਇਹ ਕੌਣ ?
About us | Advertisement| Privacy policy
© Copyright@2026.ABP Network Private Limited. All rights reserved.