✕
  • ਹੋਮ

ਨਿਊਜ਼ੀਲੈਂਡ ਦੇ ਕਮੈਂਟੇਟਰ ਨੇ ਭਾਰਤੀ ਗੇਂਦਬਾਜ਼ ਕਾਰਨ ਛੱਡੀ ਕਮੈਂਟਰੀ ?

ਏਬੀਪੀ ਸਾਂਝਾ   |  24 Oct 2016 03:31 PM (IST)
1

ਇਹ ਸਭ ਹੁੰਦਾ ਵੇਖ ਰਵੀ ਸ਼ਾਸਤਰੀ ਅਤੇ ਸੁਨੀਲ ਗਵਾਸਕਰ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

2

ਐਤਵਾਰ ਦੇ ਦਿਨ ਵੀ ਕੁਝ ਅਜਿਹਾ ਹੀ ਹੋਇਆ। ਨਿਊਜ਼ੀਲੈਂਡ ਟੀਮ ਦੇ ਕਮੈਂਟੇਟਰ ਸਕਾਟ ਸਟਾਈਰਿਸ ਮੈਚ ਦੌਰਾਨ ਸੁਨੀਲ ਗਵਾਸਕਰ ਅਤੇ ਰਵੀ ਸ਼ਾਸਤਰੀ ਨਾਲ ਬੈਠੇ ਕਮੈਂਟਰੀ ਕਰ ਰਹੇ ਸਨ। ਨਿਊਜ਼ੀਲੈਂਡ ਦੀ ਟੀਮ ਨੂੰ ਚੰਗੀ ਸ਼ੁਰੂਆਤ ਮਿਲ ਗਈ ਸੀ।

3

ਇਹ ਵੀਡੀਓ ਵੀ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋ ਰਿਹਾ ਹੈ। ਕੇਦਾਰ ਜਾਧਵ ਨੇ ਮੈਚ 'ਚ ਕੁਲ 3 ਵਿਕਟ ਹਾਸਿਲ ਕੀਤੇ।

4

ਅਜੇ ਸਟਾਈਰਿਸ ਨੂੰ ਅਜਿਹਾ ਕਹੇ ਕੁਝ ਹੀ ਮਿਨਟ ਹੋਏ ਸਨ ਕਿ ਜਾਧਵ ਨੇ ਆਪਣੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਵਿਲੀਅਮਸਨ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਸਟਾਈਰਿਸ ਇਹ ਵੇਖ ਹੈਰਾਨ ਸਨ ਅਤੇ ਉਨ੍ਹਾਂ ਨੇ ਆਪਣਾ ਮਾਈਕ ਉਤਾਰ ਦਿੱਤਾ ਅਤੇ ਕਮੈਂਟਰੀ ਬਾਕਸ ਚੋਂ ਬਾਹਰ ਚਲੇ ਗਏ।

5

ਐਤਵਾਰ ਦੇ ਦਿਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਅਤੇ ਕਪਤਾਨ ਧੋਨੀ ਨੇ ਦਮਦਾਰ ਪਰੀਆਂ ਖੇਡ ਟੀਮ ਇੰਡੀਆ ਨੂੰ ਜਿੱਤ ਦਰਜ ਕਰਨ 'ਚ ਮਦਦ ਕੀਤੀ।

6

ਪਰ ਇਸ ਮੈਚ 'ਚ ਇੱਕ ਹੋਰ ਦਿਲਚਸਪ ਕਿੱਸਾ ਹੋਇਆ ਜਿਸਨੇ ਦਰਸ਼ਕਾਂ ਨੂੰ ਹੱਸਣ 'ਤੇ ਮਜਬੂਰ ਕਰ ਦਿੱਤਾ। ਕਮੈਂਟਰੀ ਬਾਕਸ 'ਚ ਬੈਠੇ ਕਮੈਂਟੇਟਰਸ ਦਾ ਹਾਸਾ-ਮਜ਼ਾਕ ਅਤੇ ਉਨ੍ਹਾਂ ਦੀਆਂ ਗੱਲਾਂ ਆਮ ਤੌਰ 'ਤੇ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ।

7

ਜਾਧਵ ਨੂੰ ਸੀਰੀਜ਼ ਦੌਰਾਨ ਗੇਂਦ ਨਾਲ ਮਿਲੀ ਕਾਮਯਾਬੀ ਬਾਰੇ ਚਰਚਾ ਹੋਈ ਤਾਂ ਸਟਾਈਰਿਸ ਨੇ ਕਿਹਾ ਕਿ ਜੇਕਰ ਅੱਜ ਜਾਧਵ ਵਿਕਟ ਹਾਸਿਲ ਕਰਦੇ ਹਨ ਤਾਂ ਓਹ ਫਲਾਈਟ ਫੜ ਕੇ ਨਿਊਜ਼ੀਲੈਂਡ ਚਲੇ ਜਾਣਗੇ।

8

ਕੀਵੀ ਟੀਮ ਨੇ ਸ਼ੁਰੂਆਤੀ 10 ਓਵਰਾਂ 'ਚ 1 ਵਿਕਟ ਗਵਾ ਕੇ 64 ਰਨ ਬਣਾ ਲਏ ਸਨ। ਵਿਲੀਅਮਸਨ ਅਤੇ ਲੈਥਮ ਦਮਦਾਰ ਅੰਦਾਜ਼ 'ਚ ਨਿਊਜ਼ੀਲੈਂਡ ਦੀ ਪਾਰੀ ਨੂੰ ਅੱਗੇ ਵਧਾ ਰਹੇ ਸਨ। ਪਰ ਇੰਨੇ 'ਚ ਗੇਂਦ ਕੇਦਾਰ ਜਾਧਵ ਦੇ ਹੱਥ 'ਚ ਆਈ।

9

New Zealand batsman Scott Styris (R) drives a ball as Sri Lankan wicketkeeper Kumar Sangakkara (L) looks on in their Cricket World Cup semi-final match played at The R. Premadasa Stadium in Colombo on March 29, 2011. AFP PHOTO/William WEST (Photo credit should read WILLIAM WEST/AFP/Getty Images)

10

  • ਹੋਮ
  • ਖੇਡਾਂ
  • ਨਿਊਜ਼ੀਲੈਂਡ ਦੇ ਕਮੈਂਟੇਟਰ ਨੇ ਭਾਰਤੀ ਗੇਂਦਬਾਜ਼ ਕਾਰਨ ਛੱਡੀ ਕਮੈਂਟਰੀ ?
About us | Advertisement| Privacy policy
© Copyright@2026.ABP Network Private Limited. All rights reserved.