ਪ੍ਰੋ ਰੈਸਲਿੰਗ ਲੀਗ 'ਚ ਐਰਿਕਾ ਕਰੇਗੀ ਕਮਾਲ
ਏਬੀਪੀ ਸਾਂਝਾ | 10 Nov 2016 07:26 PM (IST)
1
2
3
4
ਇਸ ਜਿੱਤ ਤੋਂ ਬਾਅਦ ਵੀਬ ਕੈਨੇਡਾ ਦੀ ਸਿਰਫ ਤੀਜੀ ਓਲੰਪਿਕ ਸੋਨ ਤਗਮਾ ਜੇਤੂ ਭਲਵਾਨ ਬਣੀ ਸੀ।
5
ਉਨ੍ਹਾਂ ਨੇ ਸਾਲ 2014 ਦੇ ਗਲਾਸਗੋ ਕਾਮਨਵੈਲਥ ਖੇਡਾਂ 'ਚ ਵੀ 75kg ਭਾਰਵਰਗ ਦੀ ਫ੍ਰੀਸਟਾਈਲ ਕੈਟੇਗਰੀ 'ਚ ਸੋਨ ਤਗਮਾ ਜਿੱਤਿਆ ਸੀ।
6
ਵੀਬ ਨੇ ਰਿਓ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।
7
ਵਿਸ਼ਵ ਦੀ ਬੇਹਤਰੀਨ ਭਲਵਾਨਾਂ 'ਚ ਸ਼ਾਮਿਲ ਵੀਬ ਨੇ 2014 ਤੋਂ ਬਾਅਦ ਜਿਸ ਵੀ ਟੂਰਨਾਮੈਂਟ 'ਚ ਹਿੱਸਾ ਲਿਆ ਉਸੇ 'ਚ ਜੇਤੂ ਰਹੀ।
8
ਵੀਬ ਹੁਣ ਤਕ ਲਗਾਤਾਰ 36 ਮੈਚ ਜਿੱਤ ਚੁਕੀ ਹੈ।
9
ਐਰਿਕਾ ਵੀਬ 75kg ਭਾਰਵਰਗ 'ਚ ਖੇਡਦੀ ਨਜਰ ਆਵੇਗੀ।
10
ਖਿਤਾਬੀ ਮੈਚ 'ਚ ਵੀਬ ਨੇ ਕਜਾਖਸਤਾਨ ਦੀ ਗੁਜੇਲ ਮਾਨਿਊਰੇਵਾ ਨੂੰ ਮਾਤ ਦਿੱਤੀ ਸੀ।
11
ਓਲੰਪਿਕ ਸੋਨ ਤਗਮਾ ਜੇਤੂ ਐਰਿਕਾ ਵੀਬ ਨੇ 15 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਰੈਸਲਿੰਗ ਲੀਗ (PWL) ਦੇ ਦੂਜੇ ਸੀਜ਼ਨ 'ਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ।
12