ਵਾਈਲਡਕਾਰਡ ਐਂਟਰੀ ਤੋਂ ਹਾਰਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋਇਆ ਚੈਂਪੀਅਨ
ਏਬੀਪੀ ਸਾਂਝਾ | 20 Jan 2017 12:52 PM (IST)
1
ਖਾਸ ਗੱਲ ਇਹ ਰਹੀ ਕਿ ਇਹ ਮੈਚ 4 ਘੰਟੇ 48 ਮਿਨਟ ਤਕ ਚੱਲਿਆ।
2
ਇਸਦੇ ਨਾਲ ਹੀ ਜਾਕੋਵਿਚ ਦਾ ਮੈਲਬਰਨ ਪਾਰਕ 'ਚ ਚਲ ਰਿਹਾ 15 ਮੈਚਾਂ ਦਾ ਜਿੱਤ ਦਾ ਸਿਲਸਿਲਾ ਵੀ ਰੁਕ ਗਿਆ। ਇਸਤੋਮਿਨ ਸਾਲ 2010 'ਚ ਟੂਰਨਾਮੈਂਟ ਦੇ ਤੀਜੇ ਦੌਰ 'ਚ ਪਹੁੰਚੇ ਸਨ ਪਰ ਉਸ ਵੇਲੇ ਇਸਤੋਮਿਨ ਜਾਕੋਵਿਚ ਤੋਂ ਹਾਰ ਗਏ ਸਨ।
3
ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ 112 ਸਾਲ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦ ਕਿਸੇ ਵਾਈਲਡਕਾਰਡ ਐਂਟਰੀ ਵਾਲੇ ਖਿਡਾਰੀ ਨੇ ਮੌਜੂਦਾ ਚੈਂਪੀਅਨ ਨੂੰ ਮਾਤ ਦਿੱਤੀ ਹੈ।
4
5
117ਵੇਂ ਨੰਬਰ ਦੇ ਖਿਡਾਰੀ ਇਸਤੋਮਿਨ ਨੇ ਵਿਸ਼ਵ ਨੰਬਰ 2 ਖਿਡਾਰੀ ਨੋਵਾਕ ਜਾਕੋਵਿਚ ਨੂੰ ਦੂਜੇ ਹੀ ਦੌਰ 'ਚ ਹਰਾਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।
6
ਡੈਨਿਸ ਇਸਤੋਮਿਨ ਨੇ ਜਾਕੋਵਿਚ ਨੂੰ 7-6, 5-7, 2-6, 7-6, 6-4 ਦੇ ਫਰਕ ਨਾਲ ਮਾਤ ਦਿੱਤੀ।
7
ਉਜ਼ਬੇਕਿਸਤਾਨ ਦੇ ਡੈਨਿਸ ਇਸਤੋਮਿਨ ਨੇ ਆਸਟ੍ਰੇਲੀਅਨ ਓਪਨ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਕਰ ਵਿਖਾਇਆ।
8
9
10