✕
  • ਹੋਮ

ਪਤਨੀ ਦੇ ਟਵੀਟ 'ਤੇ ਵੀਰੂ ਕਲੀਨ ਬੋਲਡ

ਏਬੀਪੀ ਸਾਂਝਾ   |  12 Oct 2016 08:22 PM (IST)
1

ਵੀਰੂ ਅਤੇ ਅਸ਼ਵਿਨ ਦੇ ਟਵੀਟ

2

ਵੀਰੂ ਦੀ ਪਤਨੀ ਦਾ ਟਵੀਟ - Follow Aarti Sehwag ‏@AartiSehwag .@prithinarayanan Neither did I. Both in a hurry as always @ashwinravi99 @virendersehwag

3

Ashwin Ravichandran ‏@ashwinravi99 Oct 11 @virendersehwag lol..viru pa

4

ਟੀਮ ਇੰਡੀਆ ਦੀ ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਦਰਜ ਕੀਤੀ ਜਿੱਤ ਤੋਂ ਬਾਅਦ ਟੀਮ ਇੰਡੀਆ ਨੂੰ ਹਰ ਪਾਸਿਓਂ ਵਧਾਈ ਮਿਲ ਰਹੀ ਹੈ। ਇੰਦੌਰ ਦੀ ਜਿੱਤ ਅਤੇ ਸੀਰੀਜ਼ ਕਲੀਨ ਸਵੀਪ ਕਰਨ ਲਈ ਕਈ ਦਿੱਗਜ ਕ੍ਰਿਕਟ ਖਿਡਾਰੀਆਂ ਨੇ ਟੀਮ ਦੀ ਤਾਰੀਫ ਕੀਤੀ। ਵੀਰੇਂਦਰ ਸਹਿਵਾਗ ਨੇ ਵੀ ਟਵੀਟ ਕਰ ਵਧਾਈ ਦੇਣ ਦਾ ਮੌਕਾ ਨਹੀਂ ਗਵਾਇਆ। ਅਸ਼ਵਿਨ ਨੂੰ ਮੈਨ ਆਫ ਦ ਮੈਚ ਬਣਨ ਲਈ ਅਤੇ ਸੀਰੀਜ਼ 'ਚ ਦਮਦਾਰ ਖੇਡ ਵਿਖਾਉਣ ਲਈ ਵੀਰੂ ਨੇ ਆਪਣੇ ਹੀ ਅੰਦਾਜ਼ 'ਚ ਟਵੀਟ ਕਰ ਵਧਾਈ ਦਿੱਤੀ।

5

ਵੀਰੂ ਨੇ ਆਪਣੇ ਟਵੀਟ 'ਚ ਲਿਖਿਆ ਕਿ 'ਅਸ਼ਵਿਨ ਨੂੰ 7ਵੀਂ ਵਾਰ 'ਮੈਨ ਆਫ ਦ ਮੈਚ ਬਣਨ ਲਈ ਵਧਾਈ। ਸਿਰਫ ਇੱਕ ਵਿਆਹਿਆ ਹੋਈ ਬੰਦਾ ਹੀ ਘਰ ਜਲਦੀ ਪਹੁੰਚਣ ਦੀ ਅਹਿਮੀਅਤ ਸਮਝ ਸਕਦਾ ਹੈ।' ਵੀਰੂ ਦੇ ਟਵੀਟ 'ਤੇ ਅਸ਼ਵਿਨ ਨੇ ਵੀ ਆਪਣਾ ਜਵਾਬ ਦਿੱਤਾ।

6

ਅਸ਼ਵਿਨ ਦੀ ਪਤਨੀ ਦਾ ਟਵੀਟ - Prithi Ashwin ‏@prithinarayanan 24h @ashwinravi99 @virendersehwag hahaha I didn't do much :)

7

Virender Sehwag ‏@virendersehwag Oct 11 Congrats @ashwinravi99 for an incredible 7th Man of the series. Only a married man can understand d urgency of going home early. #FamilyTime

8

9

ਵੀਰੂ ਦੇ ਟਵੀਟ ਤੋਂ ਬਾਅਦ ਇਸ ਵਾਰ ਵੀਰੂ ਨੂੰ ਫਿਰਕੀ ਦਾ ਸਾਹਮਣਾ ਕਰਨਾ ਪਿਆ। ਵੀਰੇਂਦਰ ਸਹਿਵਾਗ ਦੇ ਟਵੀਟ 'ਤੇ ਪਹਿਲਾਂ ਤਾਂ ਅਸ਼ਵਿਨ ਦੀ ਪਤਨੀ ਨੇ ਟਵੀਟ ਕੀਤਾ ਅਤੇ ਫਿਰ ਵੀਰੂ ਦੀ ਪਤਨੀ ਨੇ ਟਵੀਟ ਕਰ ਵੀਰੂ ਦੀ ਬੋਲਤੀ ਬੰਦ ਕਰ ਦਿੱਤੀ।

10

ਵੀਰੂ ਆਮ ਤੌਰ 'ਤੇ ਆਪਣੇ ਟਵੀਟਸ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੀ ਪਤਨੀ ਦਾ ਟਵੀਟ ਉਨ੍ਹਾਂ ਦੇ ਟਵੀਟ 'ਤੇ ਭਾਰਾ ਪੈ ਗਿਆ।

  • ਹੋਮ
  • ਖੇਡਾਂ
  • ਪਤਨੀ ਦੇ ਟਵੀਟ 'ਤੇ ਵੀਰੂ ਕਲੀਨ ਬੋਲਡ
About us | Advertisement| Privacy policy
© Copyright@2025.ABP Network Private Limited. All rights reserved.