ਇਸ ਮੈਚ 'ਚ ਯੁੰਗ ਜਾਨ ਚਾਨ ਅਤੇ ਹਾਓ ਚਿੰਗ ਚਾਨ ਦੀ ਜੋੜੀ ਨੇ ਦਮਦਾਰ ਖੇਡ ਵਿਖਾਇਆ।
ਸਾਨੀਆ-ਮਾਰਟੀਨਾ ਦੀ ਜੋੜੀ ਨੇ ਚੈਨ ਭੈਣਾਂ ਨੂੰ ਮਾਤ ਦਿੰਦਿਆਂ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਹੁਣ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਸੈਮੀਫਾਈਨਲ 'ਚ ਕੈਰੋਲੀਨ ਗਾਰਸੀਆ-ਕ੍ਰਿਸਟੀਨਾ ਮਲੈਡੈਨੋਵਿਕ ਅਤੇ ਬੈਥਨੀ ਮੈਟਕ ਸੈਂਡਸ-ਲੂਸੀ ਸਾਫਾਰੋਵਾ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਨਾਲ ਟੱਕਰ ਹੋਵੇਗੀ।
ਦੋਨੇ ਖਿਡਾਰਨਾ ਨੇ ਮਿਲਕੇ ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਦਮਦਾਰ ਟੱਕਰ ਦਿੱਤੀ ਪਰ ਚੀਨੀ ਤੇਈਪੇਈ ਦੀ ਜੋੜੀ ਜਿੱਤ ਦਰਜ ਕਰਨ 'ਚ ਨਾਕਾਮ ਰਹੀ।
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 7-6, 7-5 ਦੇ ਫਰਕ ਨਾਲ ਬਾਜ਼ੀ ਮਾਰੀ।
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਨੇ ਮਿਲਕੇ WTA ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ।
Cricketer Death: ਸਟਾਰ ਖਿਡਾਰੀ ਦੀ ਅਚਾਨਕ ਹੋਈ ਮੌਤ, ਨਵੇਂ ਸਾਲ ਦੀ ਸ਼ੁਰੂਆਤ ਅਤੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਛਾਇਆ ਮਾਤਮ...
IPL 2026: ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰਿਆਂ ਕੋਲ IPL ਦੀ ਟੀਮ? ਜਾਣੋ ਕਿਹੜੀ ਟੀਮ 'ਚ ਕਿੰਨਾ ਹਿੱਸਾ
IPL 2026 Auction: ਆਈਪੀਐਲ ਨਿਲਾਮੀ 'ਚ KKR ਨੇ ਲਗਾਈ ਵੱਡੀ ਬੋਲੀ, ਸਟਾਰ ਖਿਡਾਰੀ ਨੂੰ 25.20 ਕਰੋੜ ਰੁਪਏ 'ਚ ਖਰੀਦਿਆ...
Heart Attack: ਕ੍ਰਿਕਟ ਜਗਤ ਨੂੰ ਝਟਕਾ, ਸਾਬਕਾ ਕਪਤਾਨ ਨੂੰ ਆਇਆ ਹਾਰਟ ਅਟੈਕ; ਡਾਕਟਰ ਬੋਲੇ...
Smriti Mandhana Wedding Date: ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਸਮ੍ਰਿਤੀ ਮੰਧਾਨਾ ਦਾ ਕਦੋਂ ਹੋਵੇਗਾ ਵਿਆਹ? ਜਾਣੋ ਪਲਾਸ਼ ਮੁੱਛਲ ਨਾਲ ਕਿਵੇਂ ਸ਼ੁਰੂ ਹੋਈ ਲਵ ਸਟੋਰੀ?
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ