1...ਕਪਤਾਨ ਧੋਨੀ ਅਤੇ ਉਪ ਕਪਤਾਨ ਕੋਹਲੀ ਨੇ ਮੋਹਾਲੀ ਵਨਡੇ ਜਿੱਤਣ ਤੇ ਇੱ ਦੂਜੇ ਦੀ ਤਾਰੀਫ ਕੀਤੀ। ਧੋਨੀ ਨੇ ਕਿਹਾ ਕੋਹਲੀ ਦੀ ਬੱਲੇਬਾਜ਼ੀ ਦੀ ਮਦਦ ਨਾਲ ਜਿੱਤ ਮਿਲੀ ਜਦਕਿ ਕੋਹਲੀ ਨੇ ਕਿਹਾ ਕਿ ਅਸੀਂ ਦੋਵਾਂ ਨੇ ਕਾਫੀ ਚੰਗੀ ਸਾਂਝੇਦਾਰੀ ਕੀਤੀ। 



2...ਤੀਜੇ ਵਨਡੇ ਵਿੱਚ ਜਿੱਤ ਦੇ ਨਾਲ ਹੀ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਤਿੰਨ ਰਿਕਾਰਡ ਆਪਣੇ ਨਾਂ ਕੀਤੇ ਜਿਸ ਵਿੱਚ ਸਭ ਤੋਂ ਵੱਡਾ ਸਚਿਨ ਦੇ ਵਨਡੇ ਚ ਲਾਏ ਗਏ 195 ਛੱਕਿਆਂ ਦੇ ਰਿਕਾਰਡ ਨੂੰ ਤੋਡ਼ਨਾ ਸੀ। ਜੇਮਸ ਦੀ ਗੇਂਦ ਦਰਸ਼ਕਾਂ ਕੋਲ ਪਹੁੰਚਾਉਣ ਦੇ ਨਾਲ ਹੀ ਧੋਨੀ ਨੇ ਇਹ ਰਿਕਾਰਡ ਆਪਣੇ ਨਾਂ ਕੀਤਾ। 



3...ਇੰਗਲੈਂਡ ਕ੍ਰਿਕਟ ਟੀਮ ਨੇ ਬੰਗਲਾਦੇਸ਼ ਖਿਲਾਫ ਖੇਡੇ ਰੋਮਾਂਚਕ ਟੈਸਟ ਮੈਚ ‘ 22 ਰਨ ਨਾਲ ਜਿੱਤ ਦਰਜ ਕਰ ਲਈ। ਬੈਨ ਸਟੋਕਸ ਅਤੇ ਮੋਇਨ ਅਲੀ ਦੇ ਦਮਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਦੀ ਟੀਮ ਬੰਗਲਾਦੇਸ਼ ਨੂੰ ਹਰਾਉਣ ‘ ਕਾਮਯਾਬ ਰਹੀ। 



4….ਮੈਚ ‘ ਮੋਇਨ ਅਲੀ ਅਤੇ ਬੈਨ ਸਟੋਕਸ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ =। ‘ਮੈਨ ਆਫ  ਮੈਚ’ ਬਣੇ ਬੈਨ ਸਟੋਕਸ ਨੇ ਮੈਚ ਦੀ ਪਹਿਲੀ ਪਾਰੀ ‘ 18 ਅਤੇ ਦੂਜੀ ਪਾਰੀ ‘ 85 ਰਨ ਦਾ ਯੋਗਦਾਨ ਪਾਇਆ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ 2 ਮੈਚਾਂ ਦੀ ਸੀਰੀਜ਼ ‘ 1-0 ਦੀ ਲੀਡ ਹਾਸਿਲ ਕਰ ਲਈ ਹੈ। 



5….ਚੋਟੀ ਦੀ ਰੈਂਕਿੰਗ ਵਾਲੀ ਭਾਰਤੀ ਟੀਮ ਨੇ ਚੌਥੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ ਚੈਂਪੀਅਨਸ਼ਿਪ ਦੇ ਲੀਗ ਮੈਚ  ਪਾਕਿਸਤਾਨ ਨੂੰ ਮਾਤ ਦੇ ਦਿੱਤੀ। ਭਾਰਤ ਨੇ ਪਿਛਲੀ ਵਾਰ ਦੀ ਚੈਂਪੀਅਨ ਹੀ ਪਾਕਿਸਤਾਨੀ ਟੀਮ ਨੂੰ 3-2 ਨਾਲ ਮਾ ਦਿੱਤੀ। 



6….ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ‘ ਕੁਲ 7 ਅੰਕ ਹਾਸਿਲ ਕਰ ਲਏ ਹਨ। ਭਾਰਤ ਨੇ ਪਹਿਲੇ ਮੈਚ ‘ ਜਾਪਾਨ ਨੂੰ 10-2 ਨਾਲ ਹਰਾਇਆ ਸੀ। ਜਦਕਿ ਦੂਜੇ ਮੈਚ ‘ ਭਾਰਤ ਨੇ ਦਖਣੀ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ ਸੀ। ਰਾਉਂਡ ਰਾਬੀਨ ਮੈਚਾਂ ਤੋਂਬਾਅਦ ਚੋਟੀ ਦੀਆਂ 4 ਟੀਮਾਂ ਦੀ ਸੈਮੀਫਾਈਨਲ ‘ ਐਂਟਰੀ ਹੋਵੇਗੀ। 



7….ਰੋਮਾਨਿਆ ਦੀ ਚੋਟੀ ਦੀ ਸਟਾਰ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਐਤਵਾ ਨੂੰ ਸਾਲ ਦੇ ਆਖਰੀ ਵੱਡੇ ਟੂਰਨਾਮੈਂ ਮਹਿਲਾ ਟੈਨਿਸ ਸੰਘ ਫਾਈਨਲ ' ਜਿੱ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਹਾਲੇਪ ਨੇ ਮਹਿਲਾ ਸਿੰਗਲ ਵਰ ਦੇ ਪਹਿਲੇ ਦੌਰ ਦੇ ਮੈਚ 'ਚਅਮਰੀਕਾ ਦੇ ਮੈਡਿਸਨ ਕੀਜ ਨੂੰ ਸਿੱਧੇ ਸੈੱਟਾਂ ' 6-2, 6-4 ਨਾਲ ਹਰਾਇਆ। ਦੂਜੇ ਪਾਸੇ ਐਂਜਲਿਕ ਕਰਬਰ ਅਤੇ ਡੌਮਿਨਿਕਾ ਚਿਬੁਲਕੋਵਾ ਵਿਚਾਲੇ ਖੇਡਿਆ ਗਿਆ ਬੇਹਦ ਰੋਮਾਂਚਕ ਮੈਚ ਕਰਬਰ ਦੇ ਨਾਮ ਰਿਹਾ। ਕਰਬਰ ਨੇ ਚਿਬੁਲਕੋਵਾ ਨੂੰ 7-6, 2-6, 6-3 ਦੇ ਫਰਕ ਨਾਲ ਮਾਤ ਦਿੱਤੀ। 



8….ਦਿੱਲੀ ਦੀ ਇਕ ਅਦਾਲਤ ਨੇ ਪਤਨੀ ਲਿਤਾ ਦੀ ਕਥਿਤ ਆਤਮਹੱਤਿਆ ਦੇ ਸਬੰਧ ' ਗ੍ਰਿਫਤਾਰ ਰਾਸ਼ਟਰ ਪੱਧਰੀ ਕਬੱਡੀ ਖਿਡਾਰੀ ਰੋਹਿਤ ਥਿੱਲਰ ਨੂੰ ਦੋ ਦਿਨ ਦੀ ਪੁਲਸ ਹਿਰਾਸਤ ' ਭੇਜ ਦਿੱਤਾ।ਲਲਿਤਾ ਨੇ ਕੁੱਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ।