ਇਸ ਮੈਚ 'ਚ ਯੁੰਗ ਜਾਨ ਚਾਨ ਅਤੇ ਹਾਓ ਚਿੰਗ ਚਾਨ ਦੀ ਜੋੜੀ ਨੇ ਦਮਦਾਰ ਖੇਡ ਵਿਖਾਇਆ।
ਸਾਨੀਆ-ਮਾਰਟੀਨਾ ਦੀ ਜੋੜੀ ਨੇ ਚੈਨ ਭੈਣਾਂ ਨੂੰ ਮਾਤ ਦਿੰਦਿਆਂ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਹੁਣ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਸੈਮੀਫਾਈਨਲ 'ਚ ਕੈਰੋਲੀਨ ਗਾਰਸੀਆ-ਕ੍ਰਿਸਟੀਨਾ ਮਲੈਡੈਨੋਵਿਕ ਅਤੇ ਬੈਥਨੀ ਮੈਟਕ ਸੈਂਡਸ-ਲੂਸੀ ਸਾਫਾਰੋਵਾ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਨਾਲ ਟੱਕਰ ਹੋਵੇਗੀ।
ਦੋਨੇ ਖਿਡਾਰਨਾ ਨੇ ਮਿਲਕੇ ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਦਮਦਾਰ ਟੱਕਰ ਦਿੱਤੀ ਪਰ ਚੀਨੀ ਤੇਈਪੇਈ ਦੀ ਜੋੜੀ ਜਿੱਤ ਦਰਜ ਕਰਨ 'ਚ ਨਾਕਾਮ ਰਹੀ।
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 7-6, 7-5 ਦੇ ਫਰਕ ਨਾਲ ਬਾਜ਼ੀ ਮਾਰੀ।
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਨੇ ਮਿਲਕੇ WTA ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ।
Big News: ਵੱਡੀ ਵਾਰਦਾਤ, 2 ਖਿਡਾਰੀਆਂ ਦਾ ਸ਼ਰੇਆਮ ਕਤਲ! ਪ੍ਰਸ਼ਾਸਨ 'ਚ ਮੱਚਿਆ ਹੜਕੰਪ...
IPL ਵਿਚਾਲੇ ਪਸਰਿਆ ਮਾਤਮ, ਪੰਜਾਬ ਦੇ ਧਾਕੜ ਖਿਡਾਰੀ ਦਾ ਭਰੀ ਜਵਾਨੀ 'ਚ ਦੇਹਾਂਤ! ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Player Death: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦੀ ਅਚਾਨਤ ਮੌਤ; ਸਦਮੇ 'ਚ ਪ੍ਰਸ਼ੰਸਕ...
ਕ੍ਰਿਕਟ ਫੈਂਸ ਲਈ ਵੱਡੀ ਖੁਸ਼ਖਬਰੀ! ਸਿਰਫ 44 ਰੁਪਏ 'ਚ ਦੇਖੋ IND Vs NZ Final LIVE, ਦੇਖੋ Streaming Pack
T20 World Cup 2026: ਟੀ-20 ਵਿਸ਼ਵ ਕੱਪ 2026 ਵਿਚਾਲੇ ਪਸਰਿਆ ਮਾਤਮ, ਮਸ਼ਹੂਰ ਕ੍ਰਿਕਟਰ ਦੀ ਮੌਤ; ਸਦਮੇ 'ਚ ਖਿਡਾਰੀ ਅਤੇ ਫੈਨਜ਼...
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...