ਯੁਵਰਾਜ ਤੇ ਜ਼ਹੀਰ ਨੇ ਦੋਸਤਾਂ ਨਾਲ ਇੰਝ ਬਿਤਾਈਆਂ ਛੁੱਟੀਆਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 Dec 2018 04:23 PM (IST)
1
2
3
4
5
ਈਸ਼ਾ ਅੰਬਾਨੀ ਦੇ ਵਿਆਹ ਦੀ ਰਿਸੈਪਸ਼ਨ ‘ਤੇ ਯੁਵਰਾਜ ਤੇ ਹੈਜ਼ਲ ਦੇ ਪਹਿਲੀ ਵਾਰ ਮਾਂ-ਪਿਓ ਬਣਨ ਦੀ ਖ਼ਬਰ ਸਾਹਮਣੇ ਆਈ ਸੀ।
6
7
8
9
10
ਯੁਵਰਾਜ ਨੂੰ ਹਾਲ ਹੀ ‘ਚ ਆਈਪੀਐਲ ਦੀ ਟੀਮ ਮੁੰਬਈ ਇੰਡੀਅਨ ਨੇ ਇੱਕ ਕਰੋੜ ‘ਚ ਖਰੀਦਿਆ ਹੈ।
11
12
ਜ਼ਿਆਦਾ ਤਸਵੀਰਾਂ ‘ਚ ਚਾਰੇ ਯੁਵਰਾਜ-ਹੈਜ਼ਲ ਤੇ ਜ਼ਹੀਰ-ਸਾਗਰਿਕਾ ਇਕੱਠੇ ਹੀ ਨਜ਼ਰ ਆ ਰਹੇ ਹਨ।
13
ਦੋਨੋਂ ਇੱਥੇ ਆਪਣੀਆਂ ਪਤਨੀਆਂ ਨਾਲ ਆਏ ਸੀ। ਦੋਨਾਂ ਦੇ ਟ੍ਰਿਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
14
ਹਾਲ ਹੀ ‘ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਤੇ ਜ਼ਹੀਰ ਖ਼ਾਨ ਨੂੰ ਯੂਰਪ ‘ਚ ਇੰਜੂਏ ਕਰਦੇ ਹੋਏ ਸਪੌਟ ਕੀਤਾ ਗਿਆ।