ਨਵੀਂ ਦਿੱਲੀ: ਹਮੇਸ਼ਾਂ ਵਾਂਗ ਏਅਰਟੈੱਲ ਆਪਣੇ ਯੂਜ਼ਰਸ ਨੂੰ ਸ਼ਾਨਦਾਰ ਸੇਵਾ ਦਾ ਬਿਹਤਰ ਤਜਰਬਾ ਦੇਣ ਲਈ ਪਲੈਟੀਨਮ ਐਕਸਪੀਰੀਅੰਸ ਸਰਵਿਸ ਨਾਲ ਹਾਜ਼ਰ ਹੈ। ਇਸ ਏਅਰਟੈੱਲ ਪਲੈਟੀਨਮ ਐਕਸਪੀਰੀਅੰਸ ਵਿੱਚ ਕਸਟਮਰ ਨੂੰ ਪਹਿਲ ਦੇਣ ਵਾਲੀ ਰੈੱਡ ਕਾਰਪੇਟ ਸਰਵਿਸ ਮਿਲੇਗੀ। ਇਸ ਦੇ ਨਾਲ ਹੀ ਉਪਭੋਗਤਾਵਾਂ ਨੂੰ ਇੱਕ ਤੋਂ ਵੱਧ ਇੱਕ ਲਾਭ ਮਿਲਣਗੇ।

ਪਲੈਟੀਨਮ ਐਕਸਪੀਰੀਅੰਸ ਵਿੱਚ ਯੂਜ਼ਰਸ ਨੂੰ ਆਪਣੇ ਘਰਾਂ ਅੰਦਰ ਸ਼ਾਨਦਾਰ ਨੈੱਟਵਰਕ ਕਵਰੇਜ਼ ਨਾਲ ਤੇਜ਼ ਸਪੀਡ ਵਾਲਾ 4ਜੀ ਇੰਟਰਨੈੱਟ ਡੇਟਾ ਮਿਲੇਗਾ। ਪਲੈਟੀਨਮ ਐਕਸਪੀਰੀਅੰਸ ਤਹਿਤ ਯੂਜ਼ਰਸ ਨੂੰ ਇੱਕ ਸਾਲ ਲਈ ਐਮਜ਼ੋਨ ਪ੍ਰਾਈਮ ਮੈਂਬਰਸ਼ਿਪ ਦੀ ਫਰੀ ਸਬਸਕ੍ਰਿਪਸ਼ਨ ਮਿਲੇਗੀ। ਇਸ ਦੇ ਨਾਲ ਹੀ ਹੈਂਡਸੈੱਟ ਪ੍ਰੋਟੈਕਸਨ ਦਾ ਕਵਰ ਵੀ ਦਿੱਤਾ ਜਾਏਗਾ। ਏਅਰਟੈੱਲ ਬੁੱਕਸ ਨਾਲ ਹੋਰ ਵੀ ਕਈ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

ਇਸ ਪਲੈਟੀਨਮ ਐਕਸਪੀਰੀਅੰਸ ਦਾ ਮਜ਼ਾ ਤੁਸੀਂ ਸਿਰਝ 499 ਰੁਪਏ ਪ੍ਰਤੀ ਮਹੀਨਾ ‘ਚ ਪਾ ਸਕਦੇ ਹੋ।

ਹੇਠਾਂ ਦਿੱਤੇ ਗਏ ਇਨਫੋਗ੍ਰਾਫਿਕ ਦੇ ਆਈਕਾਨ ‘ਤੇ ਕਲਿੱਕ ਕਰੋ ਤੇ ਮੁਹੱਈਆ ਕਰਵਾਈਆਂ ਸਾਰੀਆਂ ਸਹੂਲਤਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ।