Amazon Offer On Tecno Spark 8 Pro Phone: ਐਮਾਜ਼ੋਨ 'ਤੇ 12 ਵਜੇ ਲਾਂਚ ਹੋ ਗਿਆ ਹੈ Tecno Spark 8 Pro ਜਿਸ ਦੀ ਕੀਮਤ ਹੈ ਘੱਟ ਤੇ ਫੀਚਰਜ਼ ਹਨ ਜ਼ਿਆਦਾ। 10 ਹਜ਼ਾਰ ਦੀ ਰੇਂਜ ਦੇ ਇਸ ਸਮਾਰਟਫੋਨ 'ਚ ਮਹਿੰਗੇ ਫੋਨ ਵਾਲੀ ਹਰ ਗੱਲ ਹੈ। ਫੋਨ 'ਚ 48MP ਦਾ ਕੈਮਰਾ ਹੈ ਪਾਵਰਫੁੱਲ ਪ੍ਰੋਸੈਸਰ ਤੇ ਦਮਦਾਰ ਬੈਟਰੀ ਹੈ। ਜਾਣੋ ਇਸ ਫੋਨ ਦੀ ਇਸ ਐਕਸਕਲੂਸਿਵ ਡੀਲ ਬਾਰੇ…
See Amazon Deals and Offers here
Tecno Spark 8 Pro ਦੀ ਕੀਮਤ 13,499 ਰੁਪਏ ਹੈ ਪਰ ਡੀਲ 'ਚ 21% ਦੀ ਛੋਟ ਤੋਂ ਬਾਅਦ ਇਹ 10,599 ਰੁਪਏ 'ਚ ਉਪਲਬਧ ਹੈ। Axis Miles ਤੇ ਹੋਰ ਕ੍ਰੈਡਿਟ ਕਾਰਡਾਂ ਨਾਲ ਹਜ਼ਾਰਾਂ ਦੀ ਛੋਟ। ਬੈਂਕ ਆਫ ਬੜੌਦਾ ਤੇ ਕੋਟਕ ਬੈਂਕ ਕ੍ਰੈਡਿਟ ਕਾਰਡਾਂ ਤੋਂ EMI 'ਤੇ 1,500 ਹਜ਼ਾਰ ਰੁਪਏ ਜਾਂ 7.5% ਦੀ ਛੂਟ ਹੈ। ਇਨ੍ਹਾਂ ਸਾਰੇ ਆਫਰਜ਼ ਤੋਂ ਬਾਅਦ ਤੁਸੀਂ ਫੋਨ 'ਤੇ 9,900 ਰੁਪਏ ਤਕ ਦਾ ਐਕਸਚੇਂਜ ਆਫਰ ਲੈ ਸਕਦੇ ਹੋ।
Buy Tecno Spark 8 Pro (Turquoise Cyan, 4GB RAM 64GB Storage) | 48MP Triple Camera | 6.8" FHD+Dot-in Display | 33W Fast Charger | Helio G85 Gaming Processor
ਇਹ ਫੋਨ 4GB ਰੈਮ ਤੇ 64GB ਸਟੋਰੇਜ ਨਾਲ ਆਉਂਦਾ ਹੈ। ਇਹ ਫੋਨ ਬਲੈਕ ਤੇ ਬਲੂ ਕਲਰ Tecno Spark 8 Pro 'ਚ ਇਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਜਿਸ 'ਚ 48MP ਪ੍ਰਾਇਮਰੀ ਸੈਂਸਰ ਕੈਮਰਾ ਹੈ। 2MP ਸੈਕੰਡਰੀ ਸੈਂਸਰ ਤੇ AI ਲੈਂਜ਼ ਉਪਲਬਧ ਹਨ। ਇਸ ਫੋਨ 'ਚ 8MP ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904