Amazon Festival Sale: ਅਮੈਜ਼ੋਨ ਨੇ ਆਪਣੀ ਫੈਸਟੀਵਲ ਸੇਲ ਤੋਂ ਪਹਿਲਾਂ ਵਨਪਲੱਸ ਦੇ 8 ਤੇ 9 ਸੀਰੀਜ਼ ਦੇ ਫੋਨ 'ਤੇ ਫਲੈਟ ਡਿਸਕਾਊਂਟ ਦੇ ਨਾਲ ਦਿੱਤਾ ਹੈ 18 ਹਜ਼ਾਰ ਤਕ ਦੇ ਐਕਸਚੇਂਜ਼ ਬੋਨਸ ਦਾ ਆਫਰ। ਏਨਾ ਹੀ ਨਹੀਂ ਕਾਰਡ ਤੋਂ ਪੇਮੈਂਟ ਕਰਨ ਤੇ ਤੁਸੀਂ 7 ਹਜ਼ਾਰ ਤਕ ਦੇ ਕੈਸ਼ਬੈਕ ਦਾ ਫਾਇਦਾ ਵੀ ਲੈ ਸਕਦੇ ਹੋ। ਦੇਖੋ ਐਮੇਜ਼ੋਨ 'ਤੇ ਮਿਲ ਰਹੇ ਹਨ ਪ੍ਰੀਮੀਅਮ ਕੈਮਰੇ ਵਾਲੇ ਵਨਪਲੱਸ ਦੇ ਟੌਪ 5 ਫੋਨ 'ਤੇ ਉਨ੍ਹਾਂ ਦੇ ਸਪੈਸੀਫਿਕੇਸ਼ਨਜ਼


Link For Amazon Great Indian Festival Sale




1- OnePlus 9R 5G (Lake Blue, 8GB RAM, 128GB Storage)


OnePlus 9R 5G ਫੋਨ ਦੀਕੀਮਤ ਹੈ 39,999 ਪਰ ਡੀਲ 'ਚ 36,999 ਰੁਪਏ 'ਚ ਇਹ ਫੋਨ ਮਿਲ ਰਿਹਾ ਹੈ। ਇਸ ਫੋਨ 'ਤੇ 18,000 ਰੁਪਏ ਤਕ ਦਾ ਐਕਸਚੇਂਜ ਬੋਨਸ ਹੈ ਤੇ ਸਿਟੀ, ਐਕਸਸ, ਐਸਬੀਆਈ, ਐਮੇਰਿਕਨ ਐਕਸਪ੍ਰੈਸ ਸਮੇਤ ਕਈ ਬੈਂਕਾਂ ਦੇ ਕਾਰਡ ਨਾਲ ਪੇਮੈਂਟ ਕਰਨ 'ਤੇ 2000 ਰੁਪਏ ਦਾ ਐਡੀਸ਼ਨਲ ਕੈਸ਼ਬੈਕ ਹੈ। OnePlus 9R 5G ਚੰਗੀ ਕੁਆਲਿਟੀ ਦਾ ਫੋਨ ਹੈ ਤੇ ਇਸ 'ਚ Qualcomm Snapdragon 870 5G ਪ੍ਰੋਸੈਸਰ ਹੈ ਜਿਸ ਨਾਲ ਇਹ ਫੋਨ ਕਾਫੀ ਫਾਸਟ ਚੱਲਦਾ ਹੈ। ਇਸ ਕੈਮਰਾ ਕੁਆਡ ਰੀਅਰ ਕੈਮਰਾ ਹੈ ਜਿਸ ਚ 48 MP ਮੇਨ ਕੈਮਰਾ, 16 MP ਅਲਟ੍ਰਾ ਵਾਈਡ ਐਂਗਲ ਕੈਮਰਾ, 5MP ਮੈਕਰੋ ਕੈਮਰਾ ਤੇ 2 MP ਮੋਨੋਕ੍ਰੋਮ ਕੈਮਰਾ ਹੈ। ਇਸ ਦੇ ਨਾਲ ਇਸ 'ਚ 16MP ਦਾ ਸੈਲਫੀ ਕੈਮਰਾ ਵੀ ਹੈ। AMOLED ਡਿਸਪਲੇਅ ਦੇ ਨਾਲ ਫੋਨ ਦਾ ਸਕ੍ਰੀਨ ਸਾਇਜ਼ 6.55 ਇੰਚ ਹੈ। 65 ਵਾਟ ਵਾਪਰ ਚਾਰਜਿੰਗ ਦੇ ਨਾਲ 4500 mAh ਦੀ ਬੈਟਰੀ ਹੈ। ਫੋਨ 'ਚ ਐਂਡਰੌਇਡ 11 ਬੇਸਡ ਆਕਸੀਜਨ ਆਪਰੇਟਿੰਗ ਸਿਸਟਮ ਹੈ। ਫੋਨ 'ਚ ਇਨ ਬਿਲਟ ਅਲੈਕਸਾ ਹੈ ਜਿਸ ਨਾਲ ਤੁਸੀਂ ਫੋਨ ਨੂੰ ਕਿਤੇ ਵੀ ਰੱਖ ਕੇ ਸਿਰਫ਼ ਵਾਈਸ ਕਮਾਂਡ ਨਾਲ ਫੋਨ ਕਰਨ ਜਾਂ ਮਿਊਜ਼ਿਕ ਆਨ ਕਰਨ ਜਾਂ ਫੋਨ ਦੇ ਕਿਸੇ ਹੋਰ ਫੀਚਰ ਲਈ ਵਾਈਸ ਕਮਾਂਡ ਦੇ ਸਕਦੇ ਹੋ।


Buy OnePlus 9R 5G (Lake Blue, 8GB RAM, 128GB Storage)




2-OnePlus 9 5G (Arctic Sky, 8GB RAM, 128GB Storage)


OnePlus 9 5G ਪ੍ਰੀਮੀਅਮ ਰੇਂਜ ਦਾ ਫੋਨ ਹੈ ਜਿਸ ਦੀ ਕੀਮਤ 49,999 ਰੁਪਏ ਹੈ। ਆਫਰ ਚ ਇਹ ਫੋਨ 46,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ ਤੇ 18,000 ਰੁਪਏ ਤਕ ਦਾ ਐਸਕਚੇਂਜ ਬੋਨਸ ਹੈ। ਸਿਟੀ, ਐਕਸਿਸ, ਐਸਬੀਆਈ, ਅਮੈਰਿਕਨ ਐਕਸਪ੍ਰੈਸ ਸਮੇਤ ਕਈ ਬੈਂਕਾ ਦੇ ਕਾਰਡ ਤੋਂ ਪੇਮੈਂਟ ਕਰਨ ਤੇ 7000 ਰੁਪਏ ਦਾ ਐਡੀਸ਼ਨਲ ਕੈਸ਼ਬੈਕ ਮਿਲੇਗਾ। ਇਸ ਫੋਨ ਚ ਰਿਅਰ ਟ੍ਰਿਪਲ ਕੈਮਰਾ ਹੈ ਜਿਸ 'ਚ 48 MP ਮੇਨ ਕੈਮਰਾ, 50MP ਅਲਟ੍ਰਾ ਵਾਈਡ ਐਂਗਲ ਕੈਮਰਾ ਫ੍ਰੀ ਫਾਰਮ ਲੈਂਸ ਦੇ ਨਾਲ, 2MP Monochorme ਕੈਮਰਾ ਤੇ 16MP ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ Adreno 660 GPU ਦੇ ਨਾਲ ਕੁਆਲਕਮ ਸਨੈਪਡ੍ਰੈਗਨ 888 ਪ੍ਰੋਸੈਸਰ ਹੈ। AMOLED ਡਿਸਪਲੇਅ ਦੇ ਨਾਲ ਫੋਨ ਦਾ ਸਕ੍ਰੀਨ ਸਾਇਜ਼ 6.55 ਇੰਚ ਹੈ। ਫੋਨ 'ਚ ਐਂਡਰੌਇਡ 11 ਬੇਸਡ ਆਕਸੀਜਨ ਆਪਰੇਟਿੰਗ ਸਿਸਟਮ ਹੈ ਤੇ 65 ਵਾਟ ਵਾਰਪ ਚਾਰਜਿੰਗ ਦੇ ਨਾਲ 4500 mAh ਦੀ ਬੈਟਰੀ ਹੈ।


Buy OnePlus 9 5G (Arctic Sky, 8GB RAM, 128GB Storage)




3-OnePlus 8T 5G


ਬਿਹਤਰੀਨ ਫੋਨ ਦੀ ਰੇਂਜ 'ਚ 3-OnePlus 8T 5G ਫੋਨ ਵੀ ਚੰਗੀ ਆਪਸ਼ਨ ਹੈ। ਇਸ ਫੋਨ ਦੀ ਕੀਮਤ 42,999 ਰੁਪਏ ਹੈ ਤੇ ਡੀਲ 'ਚ 38,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਤੇ 15 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਬੋਨਸ ਹੈ। ਸਿਟੀ, ਐਕਸਸ, ਐਸਬੀਆਈ ਸਮੇਤ ਕਈ ਬੈਂਕਾਂ ਦੇ ਕਾਰਡ ਤੋਂ ਪੇਮੈਂਟ ਕਰਨ ਤੇ 1250 ਰੁਪਏ ਤਕ ਦਾ ਐਡੀਸ਼ਨਲ ਕੈਸ਼ਬੈਕ ਹੈ। ਫੋਨ ਦਾ ਮੇਨ ਕੈਮਰਾ 48MP Sony IMX586 ਸੈਂਸਰ ਦੇ ਨਾਲ ਹੈ ਜਿਸ 'ਚ 16MP ਅਲਟ੍ਰਾ ਵਾਈਡ ਐਂਗਲ, 5MP ਮੈਕਰੋ ਲੈਂਸ ਤੇ 2 MP ਮੋਨੋਕ੍ਰੋਮ ਲੈਂਸ ਹੈ। Sony IMX471 ਸੈਂਸਰ ਦੇ ਨਾਲ 16MP ਦਾ ਸੈਲਫੀ ਕੈਮਰਾ ਹੈ। AMOLED ਡਿਸਪਲੇਅ ਦੇ ਨਾਲ ਫੋਨ ਦੀ ਸਕ੍ਰੀਨ ਸਾਇਜ਼ 6.55 ਇੰਚ ਹੈ ਤੇ 8 ਜੀਬੀ ਰੈਮ ਦੇ ਨਾਲ 128ਜੀਬੀ ਸਟੋਰੇਜ ਹੈ। ਫੋਨ 'ਚ Qualcomm Snapdragon 865 ਔਕਟਾ-ਕੋਰ ਪ੍ਰੋਸੈਸਰ ਹੈ। ਫੋਨ 'ਚ ਐਂਡ੍ਰੌਇਡ 11 ਬੇਸਡ ਆਕਸੀਜਨ ਆਪਰੇਟਿੰਗ ਸਿਸਟਮ ਹੈ ਤੇ 65 ਵਾਟ ਵਾਰਪ ਚਾਰਜਿੰਗ ਦੇ ਨਾਲ 4500 mAh ਦੀ ਬੈਟਰੀ ਹੈ।


Buy OnePlus 8T 5G




4- OnePlus Nord 2 5G (Blue Haze, 8GB RAM, 128GB Storage


OnePlus Nord 2 5G ਫੋਨ 29,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਤੇ 16 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਬੋਨਸ ਹੈ ਤੇ ਸਿਟੀ, ਐਕਸਸ, ਐਸਬੀਆਈ ਸਮੇਤ ਕਈ ਬੈਂਕਾਂ ਦੇ ਕਾਰਡ ਤੋਂ ਪੇਮੈਂਟ ਕਰਨ 'ਤੇ 1500 ਰੁਪਏ ਦਾ ਐਡੀਸ਼ਨਲ ਕੈਸ਼ਬੈਕ ਮਿਲ ਸਕਦਾ ਹੈ। ਇਸ ਫੋਨ ਚ Sony IMX 766 50MP+8MP+2MP AI ਟ੍ਰਿਪਲ ਕੈਮਰਾ ਹੈ ਜਿਸ ਚ 32MP ਮੇਨ ਕੈਮਰਾ ਹੈ। ਇਸ ਦੇ ਨਾਲ ਹੀ ਇਸ 'ਚ ਕਾਫੀ ਲੇਟੈਸਟ ਮੋਡ ਹਨ। ਇਸ ਫੋਨ ਦੀ ਖਾਸੀਅਤ ਇਸ ਦਾ ਕੈਮਰਾ ਹੈ ਜਿਸ 'ਚ ਬਹੁਤ ਸਾਰੇ ਫੀਚਰ ਹਨ ਤੇ ਇਹ ਵਧੀਆ ਕੁਆਲਿਟੀ ਦਾ ਹੈ। ਇਸ ਫੋਨ ਚ  MediaTek Dimensity 1200-AI ਪ੍ਰੋਸੈਸਰ ਹੈ। ਡਿਸਪਲੇਅ 6.43 ਇੰਚ ਹੈ। ਫੋਨ ਦੀ ਮੈਮੇਰੀ 8GB ਤੇ ਸਟੋਰੇਜ ਸਿਸਟਮ ਤੇ 128GB ਹੈ। ਫੋਨ 'ਚ ਡਿਊਲ ਸਿਮ ਹੈ ਤੇ ਇਹ 5G ਸਿਮ ਕਾਰਡ ਨੂੰ ਵੀ ਸਪੋਰਟ ਕਰਦਾ ਹੈ। ਫੋਨ ਦੀ ਬੈਟਰੀ ਡਿਊਲ ਸੇਲ 4500mAH ਲਿਥੀਅਮ-ਆਇਨ ਹੈ।


Buy OnePlus Nord 2 5G (Blue Haze, 8GB RAM, 128GB Storage)




5- OnePlus Nord CE 5G (Charcoal Ink, 8GB RAM, 128GB Storage)


ਘੱਟ ਬਜਟ 'ਚ ਚੰਗੇ ਕੈਮਰੇ ਵਾਲਾ ਫੋਨ ਲੈਣਾ ਹੈ ਤਾਂ OnePlus Nord CE 5G ਖਰੀਦ ਸਕਦੇ ਹੋ। ਇਸ ਦੀ ਕੀਮਤ 24,999 ਰੁਪਏ ਹੈ। ਇਸ ਫੋਨ 'ਤੇ 16 ਹਜ਼ਾਰ ਰੁਪਏ ਦਾ ਐਕਸਚੇਜ ਬੋਨਸ ਹੈ ਤੇ ਸਿਟੀ, ਐਕਸਸ, ਐਸਬੀਆਈ ਸਮੇਤ ਕਈ ਬੈਂਕਾਂ ਦੇ ਕਾਰਡ ਤੋਂ ਪੇਮੈਂਟ ਕਰਨ ਤੇ 2000 ਰੁਪਏ ਦਾ ਐਡੀਸ਼ਨਲ ਕੈਸ਼ਬੈਕ ਹੈ। ਫੋਨ 'ਚ 64MP+8MP+2MP ਟ੍ਰਿਪਲ ਰੀਅਰ ਕੈਮਰਾ ਹੈ। ਜਿਸ 'ਚ 1080p ਵੀਡੀਓ ਦੇ ਨਾਲ 16MP ਦਾ ਸੈਲਫੀ ਕੈਮਰਾ ਹੈ। AMOLED ਡਿਸਪਲੇਅ ਦੇ ਨਾਲ ਫੋਨ ਦਾ ਸਕ੍ਰੀਨ ਸਾਇਜ਼ 6.43 ਇੰਚ ਹੈ। ਫੋਨ 'ਚ 8GB RAM ਤੇ 128GB ਸਟੋਰੇਜ ਹੈ। ਡਿਊਲ ਸਿਮ ਹੈ ਜਿੰਨ੍ਹਾਂ 'ਚੋਂ ਇਕ 5G ਨੈਟਵਰਕ ਸਪੋਰਟ ਕਰਦਾ ਹੈ। ਕੁਆਲਕਮ ਸਨੈਪਡ੍ਰੈਗਨ 750G 5G ਮੋਬਾਇਲ ਪਲੇਟਫਾਰਮ ਔਕਟਾ-ਕੋਰ ਪ੍ਰੋਸੈਸਰ ਹੈ। ਇਸ ਦੇ ਨਾਲ ਹੀ ਫੋਨ 'ਚ ਇਨ ਬਿਲਟ ਅਲੈਕਸਾ ਹੈ ਜਿਸ ਨਾਲ ਤੁਸੀਂ ਫੋਨ ਨੂੰ ਕਿਤੇ ਵੀ ਰੱਖ ਕੇ ਸਿਰਫ਼ ਵਾਈਸ ਕਮਾਂਡ ਨਾਲ ਫੋਨ ਕਰਨ ਜਾਂ ਮਿਊਜ਼ਿਕ ਆਨ ਕਰਨ ਜਾਂ ਫੋਨ ਦੇ ਕਿਸੇ ਹੋਰ ਫੀਚਰ ਲਈ ਵਾਈਸ ਕਮਾਂਡ ਦੇ ਸਕਦੇ ਹਨ।


Buy OnePlus Nord CE 5G (Charcoal Ink, 8GB RAM, 128GB Storage)