ਸਿਰਫ 6000 ਰੁਪਏ 'ਚ ਖਰੀਦੋ ਇਹ ਤਿੰਨ ਸਮਾਰਟਫੋਨ
ਏਬੀਪੀ ਸਾਂਝਾ | 01 Mar 2020 02:02 PM (IST)
ਨਵੀਂ ਦਿੱਲੀ: ਐਂਟਰੀ ਲੈਵਲ ਸਮਾਰਟਫੋਨ ਭਾਰਤ 'ਚ ਕਾਫੀ ਪਸੰਦ ਕੀਤੇ ਜਾਂਦੇ ਹਨ। 5-6 ਹਜ਼ਾਰ ਰੁਪਏ ਦੀ ਕੀਮਤ 'ਚ ਤੁਹਾਨੂੰ ਕਈ ਆਪਸ਼ਨ ਮਿਲ ਜਾਣਗੇ। ਅਸੀਂ ਤੁਹਾਨੂੰ ਕੁੱਝ ਖਾਸ 4 ਜੀ ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾਂ।