ਅਸੀਂ ਤੁਹਾਡੇ ਲਈ ਰਿਲਾਇੰਸ ਜੀਓ, ਏਅਰਟੈਲ ਅਤੇ ਵੋਡਾਫੋਨ ਦੇ ਕੁਝ ਵਿਸ਼ੇਸ਼ ਪਲੈਂਸ ਲੈ ਕੇ ਆਏ ਹਾਂ, ਜਿਸ ਦੀ ਕੀਮਤ 199 ਰੁਪਏ ਹੈ।
Airtel ਦਾ 199 ਰੁਪਏ ਦਾ ਪਲੈਨ:
ਏਅਰਟੈਲ ਦੇ 199 ਰੁਪਏ ਦੇ ਪਲੈਨ'ਚ ਰੋਜ਼ਾਨਾ 1 ਜੀਬੀ ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਸਥਾਨਕ ਐਸਟੀਡੀ ਅਤੇ ਰੋਮਿੰਗ ਕਾਲਾਂ ਸਾਰੇ ਨੈਟਵਰਕ 'ਤੇ ਅਨਲਿਮਿਟਿਡ ਹਨ। ਇਸ 'ਚ ਕਿਸੇ ਕਿਸਮ ਦੀ ਕੋਈ FUP ਲਿਮਿਟ ਨਹੀਂ ਹੁੰਦੀ ਜੇ ਤੁਸੀਂ ਇਹ ਪਲੈਨਲੈਂਦੇ ਹੋ, ਤਾਂ ਤੁਸੀਂ ਹਰ ਦਿਨ 100 ਐਸ.ਐਮ.ਐੱਸ. ਮੁਫਤ ਭੇਜ ਸਕਦੇ ਹੋ। ਇਹ ਪਲੈਨ24 ਦਿਨਾਂ ਲਈ ਵੇਲੀਡ ਰਹਿੰਦਾ ਹੈ।
Aadhaar Lock-Unlock: ਅਧਾਰ ਕਾਰਡ ਨੂੰ ਬੇਹੱਦ ਸੌਖੇ ਤਰੀਕੇ ਨਾਲ ਕਰੋ ਲੌਕ ਤੇ ਅਨਲੌਕ, ਇਹ ਹੈ ਪੂਰਾ ਪ੍ਰੋਸੈਸ
Jio ਦਾ 199 ਰੁਪਏ ਦਾ ਪਲੈਨ:
ਰਿਲਾਇੰਸ ਜੀਓ ਯੂਜ਼ਰਸ ਨੂੰ 199 ਰੁਪਏ 'ਚ ਹਰ ਰੋਜ਼ 1.5 ਜੀਬੀ ਡਾਟਾ ਦੇ ਰਹੀ ਹੈ। ਜੀਓ ਨੈੱਟਵਰਕ 'ਤੇ ਵੀ ਅਨਲਿਮਿਟਿਡ ਜਦਕਿ ਗੈਰ- Jio ਨੈੱਟਵਰਕ 'ਤੇ ਕਾਲ ਕਰਨ ਲਈ 1000 ਮਿੰਟ ਦਿੱਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਉਪਭੋਗਤਾ 100 ਐਸ ਐਮ ਐਸ ਮੁਫਤ ਭੇਜ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਇਸ ਯੋਜਨਾ 'ਚ ਜੀਓ ਐਪਸ ਦੀ ਮੁਫਤ ਗਾਹਕੀ ਵੀ ਦੇ ਰਹੀ ਹੈ। ਇਸ ਦੀ ਵੈਧਤਾ 28 ਦਿਨ ਹੈ।
Vodafone ਦਾ 199 ਰੁਪਏ ਦਾ ਪਲੈਨ:
ਜੀਓ ਅਤੇ ਏਅਰਟੈੱਲ ਤੋਂ ਇਲਾਵਾ ਵੋਡਾਫੋਨ ਦੇ 199 ਰੁਪਏ ਵਾਲੇ ਪਲੈਨ'ਚ ਰੋਜ਼ਾਨਾ 1 ਜੀਬੀ ਡਾਟਾ ਮਿਲ ਰਿਹਾ ਹੈ। ਨਾਲ ਹੀ ਕਿਸੇ ਵੀ ਨੈਟਵਰਕ 'ਤੇ ਕਾਲ ਕਰਨ ਲਈ ਅਨਲਿਮਿਟਿਡ ਮਿੰਟ ਦਿੱਤੇ ਜਾ ਰਹੇ ਹਨ। ਸਥਾਨਕ, ਐਸਟੀਡੀ ਅਤੇ ਰੋਮਿੰਗ ਕਾਲਾਂ ਪੂਰੀ ਤਰ੍ਹਾਂ ਮੁਫਤ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ