ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਟਾਟਾ ਗਰੁੱਪ ਨੇ ਸੋਮਵਾਰ ਭਾਰਤ ‘ਚ 5ਜੀ ਨੈੱਟਵਰਕ ਇੰਪਲੀਮੈਂਟ ਕਰਨ ਲਈ ਸਹਿਯੋਗ ਦਾ ਐਲਾਨ ਕੀਤਾ ਹੈ।
ਏਅਰਟੈੱਲ O-Ran ਆਧਾਰਤ ਰੇਡੀਓ ਅਤੇ NSA/SA ਕੋਰ ਦਾ ਵਿਕਾਸ ਕੀਤਾ ਤੇ ਪੂਰੀਤਰ੍ਹਾਂਦੇਸੀਦੂਰਸੰਚਾਰਸਟੈਕਨੂੰਏਕੀਕ੍ਰਿਤਕੀਤਾ।ਇਸਤਰ੍ਹਾਂ ਸਮੂਹਦੀਆਂਸਮਰੱਥਾਵਾਂਦਾਲਾਭਉਠਾਇਆ।
ਟਾਟਾਂ ਇਕ ਗਲੋਬਲ ਸਿਸਟਮ ਲੈਕੇ ਆਵੇਗਾ ਤੇ 3GPP ਅਤੇ O-RAN ਦੇ ਸਟੈਂਡਰਡ ਦਾ ਹਰ ਤਰ੍ਹਾਂ ਦਾ ਸੌਲਿਊਸ਼ਨ ਲੱਭੇਗਾ। ਤਾਂ ਜੋ ਨੈੱਟਵਰਕ ਤੇ ਉਪਕਰਣ ਸੌਫਟਵੇਅਰ ਦੇ ਵਿਚ ਐਮਬੈੱਡ ਹੋ ਸਕਣ। ਇਸ ਬਾਬਤ ਏਅਰਟੈਲ ਆਪਣਾ ਪਲਾਨ ਜਨਵਰੀ, 2022 ਸ਼ੁਰੂ ਕਰੇਗਾ।
