Prepaid Plans: ਵੱਡੀ ਸੰਖਿਆ 'ਚ ਲੋਕ ਸਾਲ ਭਰ ਚੱਲਣ ਵਾਲੇ ਪ੍ਰੀਪੇਡ ਪਲਾਨ ਪਸੰਦ ਕਰਦੇ ਹਨ। ਸਾਲ 'ਚ ਸਿਰਫ਼ ਇਕ ਵਾਰ ਰੀਚਾਰਜ ਨੂੰ ਹਰ ਮਹੀਨੇ ਰੀਚਾਰਜ ਕਰਵਾਉਣ  ਦੇ ਝੰਜਟ ਤੋਂ ਛੁਟਕਾਰਾ ਮਿਲਦਾ ਹੈ। ਅੱਜ ਅਸੀਂ ਤਹਾਨੂੰ ਟੈਲੀਕੌਮ ਕੰਪਨੀਆਂ ਦੇ 365 ਦਿਨਾਂ ਦੀ ਵੈਲੀਡਿਟੀ ਵਾਲੇ ਅਜਿਹੇ ਹੀ ਪਲਾਨ ਬਾਰੇ ਜਾਣਕਾਰੀ ਦੇਵਾਂਗੇ:


Jio ਦਾ 3,499 ਰੁਪਏ ਵਾਲਾ ਪ੍ਰੀਪੇਡ ਪਲਾਨ


ਇਸ ਪਲਾਨ 'ਚ ਰੋਜ਼ਾਨਾ 3GB ਡਾਟਾ ਮਿਲਦਾ ਹੈ।
ਹਾਈ ਸਪੀਡ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ 64kbps ਦੀ ਸਪੀਡ ਨਾਲ ਚੱਲਦਾ ਹੈ।
ਯੂਜ਼ਰਸ ਨੂੰ 365 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ।
ਰੋਜ਼ਾਨਾ 100 SMS ਮਿਲਦੇ ਹਨ।
Jio ਐਪਸ, JioTV,  JioCinema, JioNews, JioSecurity ਤੇ JioCloud ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ।


Jio ਦਾ 2599 ਰੁਪਏ ਵਾਲਾ ਪ੍ਰੀਪੇਡ ਪਲਾਨ


ਰੋਜ਼ਾਨਾ 2GB ਡਾਟਾ ਮਿਲਦਾ ਹੈ। ਹਾਈ ਸਪੀਡ ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ 64kbps ਦੀ ਸਪੀਡ ਨਾਲ ਚੱਲਦਾ ਹੈ।
365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ 100 SMS ਮਿਲਦੇ ਹਨ।
Jio ਐਪਸ,  JioTV, JioCinema, JioNews, JioSecurity ਤੇ JioCloud ਦਾ ਸਬਸਕ੍ਰਿਪਸ਼ਨ ਮਿਲਦਾ ਹੈ।


Airtel ਦਾ 2498 ਰੁਪਏ ਵਾਲਾ ਪ੍ਰੀਪੇਡ ਪਲਾਨ


ਇਸ ਪ੍ਰੀਪੇਡ ਪਲਾਨ 'ਚ ਰੋਜ਼ਾਨਾ 2GB ਡਾਟਾ ਮਿਲਦਾ ਹੈ।
365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।


VI ਦਾ 2595 ਰੁਪਏ ਵਾਲਾ ਪ੍ਰੀਪੇਡ ਪਲਾਨ


ਰੋਜ਼ 2GB ਡਾਟਾ ਮਿਲਦਾ ਹੈ।
365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।
ਇਸ ਪਲਾਨ 'ਚ ਪ੍ਰੀਮੀਅਮ Zee5 ਦੀ ਸਬਸਕ੍ਰਿਪਸ਼ਨ, Vi Movies ਤੇ TV ਦਾ ਐਕਸੇਸ ਮਿਲਦਾ ਹੈ।


BSNL ਦਾ 2399 ਰੁਪਏ ਵਾਲਾ ਪ੍ਰੀਪੇਡ ਪਲਾਨ


ਰੋਜ਼ 3GB ਡਾਟਾ ਮਿਲਦਾ ਹੈ।
465 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।


BSNL ਦਾ 1498 ਰੁਪਏ ਵਾਲਾ ਪ੍ਰੀਪੇਡ ਪਲਾਨ


ਰੋਜ਼ 2GB ਡਾਟਾ ਮਿਲਦਾ ਹੈ। ਡਾਟਾ ਲਿਮਿਟ ਖ਼ਤਮ ਹੋਣ ਮਗਰੋਂ ਇੰਟਰਨੈੱਟ 40kbps ਦੀ ਸਪੀਡ ਨਾਲ ਚੱਲਦਾ ਹੈ।
365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।


BSNL ਦਾ 1499 ਰੁਪਏ ਵਾਲਾ ਪ੍ਰੀਪੇਡ ਪਲਾਨ


ਰੋਜ਼ 2GB ਡਾਟਾ ਮਿਲਦਾ ਹੈ।
365 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ।
ਅਨਲਿਮਿਟਡ ਵਾਈਸ ਕਾਲਿੰਗ ਤੇ ਰੋਜ਼ਾਨਾ 100 SMS ਮਿਲਦੇ ਹਨ।