ਜੇ ਤੁਸੀਂ ਨਵਾਂ ਸਮਾਰਟ ਟੀਵੀ ਖ਼ਰੀਦਣਾ ਚਾਹੁੰਦੇ ਹੋ ਤੇ ਤੁਹਾਡਾ ਬਜਟ ਘੱਟ ਹੈ, ਤਾਂ ਤੁਸੀਂ ਇਹ ਖ਼ਬਰ ਜ਼ਰੂਰ ਪੜ੍ਹੋ। ਇੱਥੇ ਤੁਹਾਨੂੰ 12,000 ਰੁਪਏ ਤੋਂ ਘੱਟ ਕੀਮਤ ਦੇ ਸਮਾਰਟ ਟੀਵੀ ਬਾਰੇ ਦੱਸਿਆ ਜਾ ਰਿਹਾ ਹੈ:
Kodak XPRO, ਕੀਮਤ 9,999 ਰੁਪਏ
32 ਇੰਚ ਦੇ ਇਸ ਸਮਾਰਟ ਟੀਵੀ ਦਾ ਰੈਜ਼ੋਲਿਊਸ਼ਨ 3 X 768 ਪਿਕਸਲ ਹੈ। ਇਸ ਵਿੱਚ 20W ਦੇ ਸਪੀਕਰ, ਨੈੱਟਫ਼ਲਿਕਸ ਤੇ ਯੂਟਿਊਬ ਐਪ ਦੀ ਸਪੋਰਟ ਹੈ। ਇਹ ਐਂਡ੍ਰਾਇਡ ਸਿਸਟਮ ਉੱਤੇ ਚੱਲਦਾ ਹੈ।
ਦੋ ਕਰੋੜ ਦਸਤਖਤਾਂ ਵਾਲੇ ਦਸਤਾਵੇਜ਼ ਰਾਸ਼ਟਰਪਤੀ ਨੂੰ ਸੌਂਪ ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ
Blaupunkt GenZ, ਕੀਮਤ 9,999 ਰੁਪਏ
32 ਇੰਚ ਵਾਲੇ ਇ ਸਮਾਰਟ ਟੀਵੀ ਦਾ ਰੈਜ਼ੋਲਿਊਸ਼ਨ 1366 X 768 ਪਿਕਸਲ ਹੈ। ਇਸ ਵਿੱਚ 30W ਦੇ ਸਪੀਕਰ ਹਨ। ਇਸ ਵਿੱਚ ਵੀ ਨੈੱਟਫ਼ਲਿਕਸ ਤੇ ਯੂਟਿਊਬ ਦੀ ਸਪੋਰਟ ਹੈ।
Huidi, ਕੀਮਤ 10,999 ਰੁਪਏ
32 ਇੰਚ ਦੇ ਡਿਸਪਲੇਅ ਵਾਲੇ ਇਸ ਸਮਾਰਟ ਟੀਵੀ ਵਿੱਚ 20W ਦੇ ਦੋ ਸਪੀਕਰ ਤੇ ਦੋ ਐਚਡੀਐਮਆਈ, ਦੋ ਯੂਐਸਬੀ ਦਿੱਤੇ ਗਏ ਹਨ। ਨੈੱਟਫ਼ਲਿਕਸ ਤੇ ਯੂਟਿਊਬ ਐਪ ਦੀ ਸਪੋਰਟ ਇਸ ਵਿੱਚ ਵੀ ਹੈ।
Infinix X1, ਕੀਮਤ 11,999 ਰੁਪਏ
ਇਸ ਟੀਵੀ ਨੂੰ ਬੇਜੇਲਲੈੱਸ ਡਿਜ਼ਾਇਨ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਵਿੱਚ HD Ready ਡਿਸਪਲੇਅ, ਰੈਜ਼ੋਲਿਊਸ਼ਨ 1366/768 ਪਿਕਸਲ ਹੈ, ਜੋ 60Hz ਰੀਫ਼ੈਸ਼ਡ ਰੇਟ ਨਾਲ ਆਵੇਗਾ। ਇਸ ਦੇ ਹੇਠਲੇ ਪਾਸੇ ਸਪੀਕਰ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
12,000 ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਨ੍ਹਾਂ ਕੰਪਨੀਆਂ ਦੇ ਸਮਾਰਟ ਟੀਵੀ
ਏਬੀਪੀ ਸਾਂਝਾ
Updated at:
24 Dec 2020 01:50 PM (IST)
ਜੇ ਤੁਸੀਂ ਨਵਾਂ ਸਮਾਰਟ ਟੀਵੀ ਖ਼ਰੀਦਣਾ ਚਾਹੁੰਦੇ ਹੋ ਤੇ ਤੁਹਾਡਾ ਬਜਟ ਘੱਟ ਹੈ, ਤਾਂ ਤੁਸੀਂ ਇਹ ਖ਼ਬਰ ਜ਼ਰੂਰ ਪੜ੍ਹੋ। ਇੱਥੇ ਤੁਹਾਨੂੰ 12,000 ਰੁਪਏ ਤੋਂ ਘੱਟ ਕੀਮਤ ਦੇ ਸਮਾਰਟ ਟੀਵੀ ਬਾਰੇ ਦੱਸਿਆ ਜਾ ਰਿਹਾ ਹੈ:
- - - - - - - - - Advertisement - - - - - - - - -