News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਏਅਰਟੈੱਲ ਦਾ ਵੱਡਾ ਧਮਾਕਾ, 249 ਰੁਪਏ 'ਚ 10GB 4G ਡਾਟਾ

Share:
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗ੍ਰਾਹਕਾਂ ਲਈ ਵੱਡੇ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਗੁਜਰਾਤ 'ਚ ਆਪਣੀ 4G ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਗੁਜਰਾਤ 'ਚ 1GB ਦਾ ਡਾਟਾ ਪੈਕ ਲੈਣ 'ਤੇ 9GB ਵਾਧੂ ਡਾਟਾ ਮਿਲੇਗਾ। ਇੱਥੇ 1GB ਡਾਟਾ ਪੈਕ ਦੀ ਕੀਮਤ 249 ਰੁਪਏ ਹੈ। 1GB ਦਾ ਡਾਟਾ ਪੈਕ ਲੈਣ ਮਗਰੋਂ ਗ੍ਰਾਹਕ ਨੇ 4G Offer ਲਿਖ ਕੇ 52141 ਤੇ ਮੈਸੇਜ ਕਰਨਾ ਹੋਵੇਗਾ। ਅਜਿਹੇ 'ਚ ਤੁਸੀਂ 10GB ਡਾਟਾ ਪਾ ਸਕਦੇ ਹੋ। ਪਿਛਲੇ ਮਹੀਨੇ ਏਅਰਟੈੱਲ ਨੇ ਆਪਣੇ ਪੋਸਟ-ਪੇਡ ਤੇ ਪ੍ਰੀ-ਪੇਡ ਉਪਭੋਗਤਾਵਾਂ ਦੇ ਲਈ 1495 ਰੁਪਏ ਦਾ ਖਾਸ ਆਫਰ ਉਪਲੱਬਧ ਕਰਵਾਇਆ ਸੀ। ਇਸ ਆਫਰ ਦੇ ਤਹਿਤ ਉਪਭੋਗਤਾ ਨੂੰ 6GB ਡਾਟਾ ਮਿਲ ਰਿਹਾ ਹੈ ਤੇ ਇਸ 6GB ਡਾਟਾ ਦੇ ਖਤਮ ਹੋਣ ਤੋਂ ਬਾਅਦ 51 ਰੁਪਏ ਦਾ ਰੀ-ਚਾਰਜ ਕਰਵਾਉਣ 'ਤੇ 1GB ਡਾਟਾ ਮਿਲੇਗਾ। ਰਿਲਾਇੰਸ ਜੀਓ ਦੇ ਪਿਛਲੇ ਮਹੀਨੇ ਮੁਫਤ 4G ਸੇਲਾ ਦਿੱਤੇ ਜਾਣ ਦੇ ਐਲਾਨ ਨਾਲ ਹੀ ਦੂਸਰੀਆਂ ਟੈਲੀਕਾਮ ਕੰਪਨੀਆਂ ਲਈ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਅਜਿਹੇ 'ਚ ਏਅਰਟੈੱਲ ਦੇ ਇਸ ਆਫਰ ਨੂੰ ਗ੍ਰਾਹਕਾਂ ਦਾ ਮਨ ਲੁਭਾਉਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਜੀਓ ਨੇ 31 ਦਸੰਬਰ 2016 ਤੱਕ ਮੁਫਤ ਡਾਟਾ ਤੇ ਕਾਲਿੰਗ ਸੇਵਾ ਦੇਣ ਦਾ ਐਲਾਨ ਕੀਤਾ ਹੈ।
Published at : 06 Oct 2016 03:54 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone 16 ਦੇ ਲਾਂਚ ਤੋਂ ਪਹਿਲਾਂ ਹੀ ਸਸਤੇ ਹੋਏ iPhone 15 ਅਤੇ iPhone 14! ਜਾਣੋ ਕਿੰਨੀ ਛੋਟ?

iPhone 16 ਦੇ ਲਾਂਚ ਤੋਂ ਪਹਿਲਾਂ ਹੀ ਸਸਤੇ ਹੋਏ iPhone 15 ਅਤੇ iPhone 14! ਜਾਣੋ ਕਿੰਨੀ ਛੋਟ?

Samsung ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G Phone, ਫੀਚਰਸ ਜਾਣ ਕੇ ਉੱਡ ਜਾਣਗੇ ਹੋਸ਼

Samsung ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G Phone, ਫੀਚਰਸ ਜਾਣ ਕੇ ਉੱਡ ਜਾਣਗੇ ਹੋਸ਼

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

Upcoming Smartphones: ਇਸ ਹਫ਼ਤੇ ਸਮਾਰਟਫੋਨ ਬਾਜ਼ਾਰ 'ਚ ਧਮਾਲ ਮਚਾਉਣ ਆ ਰਹੇ ਧਾਕੜ ਫ਼ੋਨ, 125W ਫਾਸਟ ਚਾਰਜਿੰਗ ਤੇ ਹੋਰ ਫ਼ੀਚਰਜ

Upcoming Smartphones: ਇਸ ਹਫ਼ਤੇ ਸਮਾਰਟਫੋਨ ਬਾਜ਼ਾਰ 'ਚ ਧਮਾਲ ਮਚਾਉਣ ਆ ਰਹੇ ਧਾਕੜ ਫ਼ੋਨ, 125W ਫਾਸਟ ਚਾਰਜਿੰਗ ਤੇ ਹੋਰ ਫ਼ੀਚਰਜ

ਜੇ ਮੋਬਾਇਲ 'ਚ ਦਿਸਣ ਲੱਗ ਜਾਣ ਇਹ ਬਦਲਾਅ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਸੇ ਸਮੇਂ ਵੀ ਹੋ ਸਕਦਾ ਧਮਾਕਾ !

ਜੇ ਮੋਬਾਇਲ 'ਚ ਦਿਸਣ ਲੱਗ ਜਾਣ ਇਹ ਬਦਲਾਅ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਸੇ ਸਮੇਂ ਵੀ ਹੋ ਸਕਦਾ ਧਮਾਕਾ !

ਪ੍ਰਮੁੱਖ ਖ਼ਬਰਾਂ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ