News
News
ਟੀਵੀabp shortsABP ਸ਼ੌਰਟਸਵੀਡੀਓ
X

ਬਲੈਕਬੇਰੀ ਅਤੇ ਨੋਕੀਆ 'ਤੇ ਵੱਟਸਐਪ ਮੇਹਰਬਾਨ

Share:
ਨਵੀਂ ਦਿੱਲੀ: ਬਲੈਕਬੇਰੀ, ਸਿੰਬਿਅਨ, ਵਿੰਡੋਜ਼ ਤੇ ਕੁੱਝ ਐਂਡਰਾਇਡ ਮੋਬਾਈਲ ਯੂਜ਼ਰਜ਼ ਲਈ ਰਾਹਤ ਦੀ ਖਬਰ ਹੈ। ਵੱਟਸਐਪ ਨੇ ਦਸੰਬਰ 2016 ਤੋਂ ਇਹਨਾਂ ਮੋਬਾਈਲ ਫੋਨਾਂ 'ਤੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਹੁਣ ਵੱਟਸਐਪ ਨੇ ਇਹਨਾਂ ਨੂੰ ਜੂਨ 2017 ਤੱਕ ਲਈ ਰਾਹਤ ਦਿੱਤੀ ਹੈ। ਕੰਪਨੀ ਮੁਤਾਬਕ ਬਲੈਕਬੇਰੀ ਓਐਸ, ਬਲੈਕਬੇਰੀ 10, ਨੋਕੀਆ S40 ਤੇ ਨੋਕੀਆ S60 'ਤੇ ਜੂਨ 2017 ਤੋਂ ਵੱਟਸਐਪ ਬੰਦ ਕਰ ਦਿੱਤਾ ਜਾਵੇਗਾ। ਤੈਅ ਸਮੇਂ ਤੋਂ ਬਾਅਦ ਇਹਨਾਂ ਫੋਨਾਂ 'ਤੇ ਵੱਟਸਐਪ ਸਪੋਟ ਕਰਨਾ ਬੰਦ ਕਰ ਦੇਵੇਗਾ। ਵੱਟਸਐਪ ਨੇ ਦੱਸਿਆ ਕਿ ਐਂਡਰਾਇਡ 2.1 ਤੇ ਐਂਡਰਾਇਡ 2.2 ਸਮੇਤ ਵਿੰਡੋਜ਼ 7 ਵਾਲੇ ਸਮਾਰਟਫੋਨ 2017 ਦੀ ਸ਼ੁਰੂਆਤ 'ਚ ਹੀ ਵੱਟਸਐਪ ਸਪੋਰਟ ਕਰਨਾ ਬੰਦ ਹੋ ਜਾਏਗਾ। ਇਸ ਤੋਂ ਇਲਾਵਾ ਆਈਫੋਨ 3GS ਅਤੇ iOS 6 'ਤੇ ਚੱਲਣ ਵਾਲੇ ਡਿਵਾਈਸ ਵੀ ਵੱਟਸਐਪ ਨਹੀਂ ਚਲਾ ਸਕਣਗੇ।
Published at : 17 Nov 2016 12:48 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

Amazon 'ਤੇ 34 ਹਜ਼ਾਰ ਰੁਪਏ ਸਸਤਾ ਮਿਲ ਰਿਹਾ iPhone, ਤੁਰੰਤ ਚੈੱਕ ਕਰੋ ਧਮਾਕੇਦਾਰ ਆਫਰ

Whatsapp ਦੇ 17000 ਅਕਾਊਂਟ ਬਲੌਕ! ਜਾਣੋ ਸਰਕਾਰ ਨੇ ਕਿੰਨਾਂ ਲੋਕਾਂ ਖਿਲਾਫ ਲਿਆ ਇਹ ਫੈਸਲਾ?

iPhone ਯੂਜ਼ਰਸ ਹੋ ਜਾਣ ਸਾਵਧਾਨ! ਸਾਰਾ ਡਾਟਾ ਹੋ ਜਾਏਗਾ ਡਿਲੀਟ; 18 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ

ਪ੍ਰਮੁੱਖ ਖ਼ਬਰਾਂ

Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ

Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ

Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ