News
News
ਟੀਵੀabp shortsABP ਸ਼ੌਰਟਸਵੀਡੀਓ
X

BSNL ਵੱਲੋਂ ਆਪਣੇ ਗ੍ਰਾਹਕਾਂ ਨੂੰ ਦੀਵਾਲੀ ਤੋਹਫਾ

Share:
ਚੰਡੀਗੜ੍ਹ: BSNL ਆਪਣੇ ਗ੍ਰਾਹਕਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਜਾ ਰਹੀ ਹੈ। BSNL ਦਿਵਾਲੀ ਦੇ ਮੌਕੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਚੁਨਿੰਦਾ ਵਿਸ਼ੇਸ਼ ਟੈਰਿਫ ਵਾਉਚਰਾਂ (STV) 'ਤੇ 10 ਫ਼ੀਸਦੀ ਵਾਧੂ ਟਾਕਟਾਇਮ ਦੇਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਵੱਧ ਟਾਕ ਵੈਲਿਯੂ ਦੇ ਨਾਲ ਫ੍ਰੀ ਡਾਟਾ ਦੇ ਵੀ ਕਈ ਕੋਂਬੋ ਰੀਚਾਰਜ਼ ਆਪਸ਼ਨ ਪੇਸ਼ ਕੀਤੇ ਹਨ। ਇਹ ਆਫਰ 15 ਅਕਤੂਬਰ ਤੋਂ 31 ਅਕਤੂਬਰ ਤੱਕ ਪੂਰੇ ਦੇਸ਼ 'ਚ ਉਪਲੱਬਧ ਹੋਵੇਗਾ। BSNL ਦੀ ਇਸ ਆਫਰ 'ਚ 159 ਰੁਪਏ, 201 ਰੁਪਏ, 359 ਰੁਪਏ ਅਤੇ 449 ਰੁਪਏ ਦੇ STV ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋਮੋਸ਼ਨਲ ਕੋਂਬੋ ਵਾਊਚਰ 13 ਰੁਪਏ, 14 ਰੁਪਏ, 15 ਰੁਪਏ, 17 ਰੁਪਏ ਅਤੇ 177 ਰੁਪਏ ਮੁੱਲ 'ਚ ਉਪਲੱਬਧ ਹੋਣਗੇ। BSNL ਬੋਰਡ ਦੇ ਨਿਦੇਸ਼ਕ ਆਰ. ਦੇ. ਮਿੱਤਲ ਨੇ ਦੱਸਿਆ, BSNL ਆਪਣੇ ਗ੍ਰਾਹਕਾਂ ਦੇ ਸਮਰਥਨ ਅਤੇ ਫੀਡ ਬੈਕ ਲਈ ਸਮੇ -ਸਮੇ 'ਤੇ ਅਜਿਹੀ ਯੋਜਨਾਵਾਂ ਅਤੇ ਆਫਰ ਲਿਆਉਂਦਾ ਰਿਹਾ ਹੈ।
Published at : 15 Oct 2016 02:45 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਪ੍ਰਮੁੱਖ ਖ਼ਬਰਾਂ

Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...

US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ

Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ

ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ